ਅਮਰੀਕਾ ‘ਚ ਗੈਰਕਾਨੂੰਨੀ ਢੰਗ ਨਾਲ ਨੌਜਵਾਨ ਭੇਜਣ ਵਾਲਿਆ ‘ਤੇ ਪੁਲਿਸ ਦਾ ਸ਼ਿਕੰਜਾ,  ਦਰਜਨ ਭਰ ਏਜੰਟਾਂ ‘ਤੇ ਮਾਮਲਾ ਦਰਜ

agents sending youth to USA illegaly from Punjab booked

ਅਮਰੀਕਾ ‘ਚ ਗੈਰਕਾਨੂੰਨੀ ਢੰਗ ਨਾਲ ਨੌਜਵਾਨ ਭੇਜਣ ਵਾਲਿਆ ‘ਤੇ ਪੁਲਿਸ ਦਾ ਸ਼ਿਕੰਜਾ,  ਦਰਜਨ ਭਰ ਏਜੰਟਾਂ ‘ਤੇ ਮਾਮਲਾ ਦਰਜ

ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਅਮਰੀਕਾ ‘ਚ ੩੦ ਦੇ ਕਰੀਬ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਭੇਜਣ ਦੇ ਮਾਮਲੇ ‘ਚ ਦਰਜਨ ਭਰ ਦੇ ਕਰੀਬ ਏਜੰਟਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।
agents sending youth to USA illegaly from Punjab bookedਹਾਂਲਾਕਿ, ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਲੇਕਿਨ ਇੱਕ ਸੂਚਨਾ ਦੇ ਆਧਾਰ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।
agents sending youth to USA illegaly from Punjab bookedਦਰਜਨ ਭਰ ਏਜੰਟਾਂ ‘ਤੇ ਬਾਈਨੇਮ (ਨਾਮ ਦੇ ਨਾਲ) ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਇਸਦੇ ਇਲਾਵਾ ਕਈ ਹੋਰ ਅਗਿਆਤ ਏਜੰਟਾਂ ‘ਤੇ ਵੀ ਮਾਮਲਾ ਦਰਜ ਹੋਇਆ ਹੈ।

ਹੋਰ ਵੇਰਵਿਆਂ ਦੀ ਉਡੀਕ ‘ਚ