Sat, Apr 20, 2024
Whatsapp

ਆਗਰਾ-ਲਖਨਊ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਦੀ ਮੌਤ, 40 ਜ਼ਖਮੀ

Written by  Jashan A -- June 28th 2019 10:24 AM
ਆਗਰਾ-ਲਖਨਊ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਦੀ ਮੌਤ, 40 ਜ਼ਖਮੀ

ਆਗਰਾ-ਲਖਨਊ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਦੀ ਮੌਤ, 40 ਜ਼ਖਮੀ

ਆਗਰਾ-ਲਖਨਊ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਦੀ ਮੌਤ, 40 ਜ਼ਖਮੀ,ਆਗਰਾ: ਆਗਰਾ- ਲਖਨਊ ਹਾਈਵੇਅ 'ਤੇ ਪੈਂਦੇ ਫਤਿਹਾਬਾਦ ਖੇਤਰ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਿਸ ਕਾਰਨ ਬੱਸ 'ਤੇ ਸਵਾਰ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਬਿਹਾਰ ਤੋਂ ਜੈਪੁਰ ਜਾ ਰਹੀ ਸੀ। ਬੱਸ ਫਤਿਹਾਬਾਦ ਖੇਤਰ 'ਚ ਲਖਨਊ ਆਗਰਾ ਐਕਸਪ੍ਰੈੱਸ-ਵੇਅ 'ਤੇ ਇਕ ਟਰੱਕ ਨਾਲ ਟਕਰਾ ਗਈ। ਜਿਸ ਨਾਲ 5 ਦੀ ਮੌਤ ਹੋ ਗਈ ਅਤੇ 4ਓ ਲੋਕ ਜ਼ਖਮੀ ਹੋ ਗਏ ਹਨ।

ਹੋਰ ਪੜ੍ਹੋ:ਮੁੰਬਈ-ਨਾਗਪੁਰ ਮੁੱਖ ਮਾਰਗ 'ਤੇ ਟਰੱਕ-ਟੈਂਪੂ ਦੀ ਭਿਆਨਕ ਟੱਕਰ, 13 ਲੋਕਾਂ ਦੀ ਮੌਤ ਜ਼ਖਮੀਆਂ 'ਚ ਇਕ ਬੱਚੇ ਸਮੇਤ 2 ਦੀ ਹਾਲਤ ਗੰਭੀਰ ਹੈ, ਜਦੋਂ ਕਿ ਹੋਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। -PTC News

Top News view more...

Latest News view more...