ਧਰਮਿੰਦਰ ਹੇਮਾ ਦੇ ਘਰ ਆਈ ਦੋਹਰੀ ਖੁਸ਼ੀ, ਪ੍ਰਸ਼ੰਸਕਾਂ ਨੇ ਦਿੱਤੀਆਂ ਵਧਾਈਆਂ

ahana deol
ahana deol

ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਘਰ ਇਕ ਵਾਰ ਫਿਰ ਖੁਸ਼ੀਆਂ ਨਾਲ ਮਹਿਕਿਆ ਹੈ , ਜਿਥੇ ਉਹਨਾਂ ਘਰ ਇਸ ਵਾਰ ਇਕ ਨਹੀਂ ਬਲਕਿ ਦੋਹਰੀ ਖ਼ੁਸ਼ੀ ਨੇ ਦਸਤਕ ਦਿੱਤੀ ਹੈ। ਜੀ ਹਾਂ ਗੱਲ ਕਰ ਰਹੇ ਹਾਂ ਧਰਮਿੰਦਰ ਹੇਮਾ ਇਕ ਵਾਰ ਫਿਰ ਤੋਂ ਨਾਨਾ-ਨਾਨੀ ਬਣ ਗਏ ਹਨ। ਉਹਨਾਂ ਦੀ ਛੋਟੀ ਧੀ ਅਹਾਣਾ ਦੀ , ਜਿੰਨਾ ਘਰ ਜੁੜਵਾਂ ਬੱਚਿਆਂ ਨੇ ਜਨਮ ਲਿਆ ਹੈ।

Hema Malini's Daughter Ahana Deol Blessed With A Baby Boy - हेमा मालिनी  बनीं नानी, आहना ने बेटे को दिया जन्म | Patrika News

ਉਨ੍ਹਾਂ ਨੇ ਕ੍ਰਮਵਾਰ ਦੋਵਾਂ ਦਾ ਨਾਮ ਆਸਟਰੀਆ ਅਤੇ ਆਦੀਆ ਰੱਖਿਆ ਹੈ। ਇਹ ਜਾਣਕਾਰੀ ਅਹਾਨਾ ਦਿਓਲ ਦੇ ਨਾਮ ‘ਤੇ ਇੰਸਟਾਗ੍ਰਾਮ’ ਤੇ ਬਣਾਏ ਗਏ ਅਨਵੈਰੀਫਾਈਡ ਅਕਾਉਂਟ ਤੋਂ ਦਿੱਤੀ ਗਈ ਹੈ। ਅਹਾਨਾ ਦਿਓਲ ਨਾਮਕ ਇਕ ਅਕਾਉਂਟ ਵਿਚ ਲਿਖਿਆ ਹੈ |”ਅਸੀਂ ਆਪਣੀਆਂ ਜੁੜਵਾਂ ਧੀਆਂ ਅਸਟਰੀਆ ਅਤੇ ਆਦੀਆ ਦੀ ਆਮਦ ਦੀ ਖ਼ਬਰ ਸੁਣ ਕੇ ਬਹੁਤ ਖੁਸ਼ ਹਾਂ।

ਅਹਾਣਾ ਦੇ ਬੱਚਿਆਂ ਦੀ ਖੁਸ਼ੀ ਜਿਥੇ ਨਾਨਾ-ਨਾਨਾ ਹੇਮਾ ਮਾਲਿਨੀ ਅਤੇ ਧਰਮਿੰਦਰ ਦਿਓਲ ਖੁਸ਼ ਹਨ ਉਥੇ ਹੀ ਇਸ ਦੀ ਖੁਸ਼ੀ ਦਾਦਾ-ਦਾਦੀ ਪੁਸ਼ਪਾ ਅਤੇ ਵਿਪਿਨ ਵੋਹਰਾ ਨੂੰ ਵੀ ਇਸ ਤੋਂ ਵੱਧ ਹੀ। ਜੋ ਕਿ ਫੁੱਲੇ ਨਹੀਂ ਸਮਾ ਰਹੇ। ਇਸ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ੰਸਕ ਦਿਓਲ ਪਰਿਵਾਰ ਨੂੰ ਵਧਾਈ ਦੇ ਸੰਦੇਸ਼ ਦੇ ਰਹੇ ਹਨ। ਦੱਸ ਦੇਈਏ ਕਿ ਅਹਾਨਾ ਦਿਓਲ ਨੇ 2 ਫਰਵਰੀ 2014 ਨੂੰ ਵੈਭਵ ਵੋਹਰਾ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਪਹਿਲੇ ਬੇਟੇ ਦਾ ਜਨਮ ਜੂਨ 2015 ਵਿੱਚ ਹੋਇਆ ਸੀ।

20 Emotional Moments From The Ahana Deol's Wedding You Might Not Have Seen  Before

ਅਹਾਨਾ ਨੇ ਆਪਣੇ ਬੇਟੇ ਦਾ ਨਾਮ ਡਰੇਨ ਵੋਹਰਾ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਹਾਨਾ ਦਿਓਲ ਨੇ ਆਪਣੇ ਪਰਿਵਾਰ ਦੇ ਹੋਰ ਲੋਕਾਂ ਵਾਂਗ ਫਿਲਮਾਂ ਵਿੱਚ ਕਰੀਅਰ ਨਹੀਂ ਬਣਾਇਆ ਹੈ।