ਤੇ ਹੁਣ ਏਆਈਜੀ ਨੇ ਕਮਾਂਡੋ ਅਫ਼ਸਰ ਨੇ ਥੱਪੜ ਜੜ੍ਹ ਕੇ ਕਿਹਾ, “ਬੈਠ ਤੂੰ…..ਓਏ ਬੈਠ ਜਾ ਗੱਡੀ ‘ਚ”, ਵੀਡੀਓ ਹੋਈ ਵਾਇਰਲ

slap
ਤੇ ਹੁਣ ਏਆਈਜੀ ਨੇ ਕਮਾਂਡੋ ਅਫ਼ਸਰ ਨੇ ਥੱਪੜ ਜੜ੍ਹ ਕੇ ਕਿਹਾ, "ਬੈਠ ਤੂੰ.....ਓਏ ਬੈਠ ਜਾ ਗੱਡੀ 'ਚ", ਵੀਡੀਓ ਹੋਈ ਵਾਇਰਲ

ਤੇ ਹੁਣ ਏਆਈਜੀ ਨੇ ਕਮਾਂਡੋ ਅਫ਼ਸਰ ਨੇ ਥੱਪੜ ਜੜ੍ਹ ਕੇ ਕਿਹਾ, “ਬੈਠ ਤੂੰ…..ਓਏ ਬੈਠ ਜਾ ਗੱਡੀ ‘ਚ”, ਵੀਡੀਓ ਹੋਈ ਵਾਇਰਲ,ਜ਼ੀਰਕਪੁਰ: ਪਿਛਲੇ ਦਿਨੀ ਜ਼ੀਰਕਪੁਰ ‘ਚ ਗੈਂਗਸਟਰ ਦੇ ਐਨਕਾਊਂਟਰ ਦੌਰਾਨ ਏਆਈਜੀ ਗੁਰਮੀਤ ਸਿੰਘ ਵੱਲੋਂ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਏਆਈਜੀ ਨੇ ਇਕ ਕਮਾਂਡੋ ਨੂੰ ਥੱਪੜ ਜੜ ਦਿੱਤਾ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

slap
ਤੇ ਹੁਣ ਏਆਈਜੀ ਨੇ ਕਮਾਂਡੋ ਅਫ਼ਸਰ ਨੇ ਥੱਪੜ ਜੜ੍ਹ ਕੇ ਕਿਹਾ, “ਬੈਠ ਤੂੰ…..ਓਏ ਬੈਠ ਜਾ ਗੱਡੀ ‘ਚ”, ਵੀਡੀਓ ਹੋਈ ਵਾਇਰਲ

ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਏਆਈਜੀ ਕਮਾਂਡੋ ਅਫਸਰ ਨੂੰ ਗੱਡੀ ਵਿਚ ਬਿਠਾ ਰਹੇ ਹਨ। ਜਦੋਂ ਉਹ ਬੈਠਣ ਲੱਗਦਾ ਹੈ ਤਾਂ ਇਹ ਪੁਲਿਸ ਅਫਸਰ ਉਸ ਦੇ ਥੱਪੜ ਜੜ ਦਿੰਦਾ ਹੈ।

slap
ਤੇ ਹੁਣ ਏਆਈਜੀ ਨੇ ਕਮਾਂਡੋ ਅਫ਼ਸਰ ਨੇ ਥੱਪੜ ਜੜ੍ਹ ਕੇ ਕਿਹਾ, “ਬੈਠ ਤੂੰ…..ਓਏ ਬੈਠ ਜਾ ਗੱਡੀ ‘ਚ”, ਵੀਡੀਓ ਹੋਈ ਵਾਇਰਲ

ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀ ਪੁਲਿਸ ਪਾਰਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਕਿਤ ਭਾਦੂ ਨੂੰ ਢੇਰ ਕਰ ਦਿੱਤਾ ਹੈ।ਪੁਲਿਸ ਮੁਤਾਬਕ ਜ਼ੀਰਕਪੁਰ ਦੀ ਪੀਰ ਮੁੱਛਲਾ ਇਲਾਕੇ ਵਿੱਚ ਸਥਿਤ ਕ੍ਰਿਸ਼ਨਾ ਅਪਾਰਟਮੈਂਟ ‘ਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਬਦਮਾਸ਼ਾਂ ਦੇ ਲੁਕੇ ਹੋਣ ਦੀ ਖ਼ਬਰ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨਾਮੀ ਗੈਂਗਸਟਰ ਅੰਕਿਤ ਭਾਦੂ ਮਾਰ ਮੁਕਾਇਆ।

-PTC News