AIIMS Bathinda ਨੂੰ ਮਿਲੀ ਹਰੀ ਝੰਡੀ, ਹੁਣ ਇਸ ਸਾਲ ਤੋਂ ਸ਼ੁਰੂ ਹੋਣਗੀਆਂ MBBS ਦੀਆਂ ਕਲਾਸਾਂ

bti
AIIMS Bathinda ਨੂੰ ਮਿਲੀ ਹਰੀ ਝੰਡੀ, ਹੁਣ ਇਸ ਸਾਲ ਤੋਂ ਸ਼ੁਰੂ ਹੋਣਗੀਆਂ MBBS ਦੀਆਂ ਕਲਾਸਾਂ

AIIMS Bathinda ਨੂੰ ਮਿਲੀ ਹਰੀ ਝੰਡੀ, ਹੁਣ ਇਸ ਸਾਲ ਤੋਂ ਸ਼ੁਰੂ ਹੋਣਗੀਆਂ MBBS ਦੀਆਂ ਕਲਾਸਾਂ,ਬਠਿੰਡਾ: ਪੰਜਾਬ ਦੇ ਬਠਿੰਡਾ ‘ਚ ਬਣ ਰਿਹਾ ਏਮਜ਼ ਪ੍ਰੋਜੈਕਟ ਨੂੰ ਹਰੀ ਝੰਡੀ ਮਿਲ ਗਈ ਹੈ। ਜਿਸ ਦੌਰਾਨ ਹੁਣ ਇਸ ਸਾਲ ਤੋਂ MBBS ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ।

bti
AIIMS Bathinda ਨੂੰ ਮਿਲੀ ਹਰੀ ਝੰਡੀ, ਹੁਣ ਇਸ ਸਾਲ ਤੋਂ ਸ਼ੁਰੂ ਹੋਣਗੀਆਂ MBBS ਦੀਆਂ ਕਲਾਸਾਂ

ਇਸ ਸਬੰਧੀ ਪੀਜੀਆਈ ਐਕਸਪਰਟ ਕਮੇਟੀ ਇੱਕ ਰਿਪੋਰਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜਮ੍ਹਾਂ ਕਰਵਾ ਦਿੱਤੀ ਹੈ।

ਹੋਰ ਪੜ੍ਹੋ:ਬੈਂਕ ਆਫ਼ ਕੈਨੇਡਾ ਨੇ ਬੈਂਚਮਾਰਕ ਦੀ ਵਿਆਜ ਦਰ ਵਧਾਈ

bti
AIIMS Bathinda ਨੂੰ ਮਿਲੀ ਹਰੀ ਝੰਡੀ, ਹੁਣ ਇਸ ਸਾਲ ਤੋਂ ਸ਼ੁਰੂ ਹੋਣਗੀਆਂ MBBS ਦੀਆਂ ਕਲਾਸਾਂ

ਇਸ ਪ੍ਰੋਜੈਕਟ ‘ਚ ਕਾਂਗਰਸ ਸਰਕਾਰ ਲਗਾਤਾਰ ਅੜਿੱਕੇ ਪਾ ਰਹੀ ਸੀ, ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ ਹੀ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਮਿਲੀ ਹੈ।

-PTC News