Sat, Apr 20, 2024
Whatsapp

ਏਅਰ ਇੰਡੀਆ ਦਾ ਵੱਡਾ ਫ਼ੈਸਲਾ, ਜਾਣੋ ਕਿਹੜੀਆਂ ਉਡਾਣਾਂ ਹੋਈਆਂ ਬੰਦ, ਪੜ੍ਹੋ ਖ਼ਬਰ

Written by  Jashan A -- February 27th 2019 03:00 PM
ਏਅਰ ਇੰਡੀਆ ਦਾ ਵੱਡਾ ਫ਼ੈਸਲਾ, ਜਾਣੋ ਕਿਹੜੀਆਂ ਉਡਾਣਾਂ ਹੋਈਆਂ ਬੰਦ, ਪੜ੍ਹੋ ਖ਼ਬਰ

ਏਅਰ ਇੰਡੀਆ ਦਾ ਵੱਡਾ ਫ਼ੈਸਲਾ, ਜਾਣੋ ਕਿਹੜੀਆਂ ਉਡਾਣਾਂ ਹੋਈਆਂ ਬੰਦ, ਪੜ੍ਹੋ ਖ਼ਬਰ

ਏਅਰ ਇੰਡੀਆ ਦਾ ਵੱਡਾ ਫ਼ੈਸਲਾ, ਜਾਣੋ ਕਿਹੜੀਆਂ ਉਡਾਣਾਂ ਹੋਈਆਂ ਬੰਦ, ਪੜ੍ਹੋ ਖ਼ਬਰ,ਨਵੀਂ ਦਿੱਲੀ: ਸਰਕਾਰੀ ਉਡਾਣ ਕੰਪਨੀ ਏਅਰ ਇੰਡੀਆ ਨੇ ਭਾਰਤ ਪਾਕਿ 'ਚ ਵਧਦੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਵੱਡਾ ਫ਼ੈਸਲਾ ਲਿਆ ਹੈ। ਏਅਰ ਇੰਡੀਆ ਨੇ ਕਿਹਾ ਲਕੀ ਪੱਛਮ ਦਿਸ਼ਾ 'ਚ ਜਾਣ ਵਾਲਿਆਂ ਸਾਰੀਆਂ ਉਡਾਣਾਂ ਦੇ ਲਈ ਪਾਕਿ ਏਅਰ ਸੀਮਾ ਦਾ ਇਸਤੇਮਾਲ ਨਹੀਂ ਕਰੇਗਾ। [caption id="attachment_262455" align="aligncenter" width="300"]air india ਏਅਰ ਇੰਡੀਆ ਦਾ ਵੱਡਾ ਫ਼ੈਸਲਾ, ਜਾਣੋ ਕਿਹੜੀਆਂ ਉਡਾਣਾਂ ਹੋਈਆਂ ਬੰਦ, ਪੜ੍ਹੋ ਖ਼ਬਰ[/caption] ਏਅਰ ਇੰਡੀਆ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਪਾਕਿ ਨੇ ਦਿੱਲੀ ਤੋਂ ਉਡਾਣ ਭਰਨ ਵਾਲਿਆਂ ਸਾਰੀਆਂ ਉਡਾਣਾਂ ਉਹਨਾਂ ਦੀ ਏਅਰ ਸੀਮਾ 'ਚ ਪ੍ਰਵੇਸ਼ ਕਰਨ ਤੋਂ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਏਅਰ ਇੰਡੀਆ ਦੇ ਕਾਫੀ ਸਾਰੀਆਂ ਉਡਾਣਾਂ ਯੂਰਪ ਅਤੇ ਅਮਰੀਕਾ ਦੇ ਵੱਲ ਉਡਾਣ ਭਰਦੀਆਂ ਹਨ, ਜਿਸ ਨਾਲ ਪਾਕਿਸਤਾਨ ਏਅਰ ਸੀਮਾ 'ਚ ਪ੍ਰਵੇਸ਼ ਕਰਨ ਤੋਂ ਬਾਅਦ ਅਫਗਾਨਿਸਤਾਨ ਦੇ ਵੱਲ ਜਾਂਦੇ ਹਨ। ਹੁਣ ਏਅਰ ਇੰਡੀਆਂ ਦੀਆਂ ਉਡਾਣਾਂ ਮੁੰਬਈ ਜਾ ਕੇ ਮਸਕਟ ਦੇ ਵੱਲ ਉਡਾਣ ਭਰਨਗੇ।

ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਸ਼ ਭਰ ਦੇ ਹਾਵੀ ਅੱਡਿਆ 'ਤੇ ਅਲਰਟ ਜਾਰੀ ਕਰ ਦਿੱਤਾ ਹੈ। ਅੰਮ੍ਰਿਤਸਰ, ਪਠਾਨਕੋਟ ਸ੍ਰੀਨਗਰ, ਜੰਮੂ ਲੇਹ, ਸ਼ਿਮਲਾ, ਕਾਂਗੜਾ, ਕੁੱਲੂ, ਧਰਮਸ਼ਾਲਾ ਹਵਾਈ ਅੱਡਿਆ 'ਤੇ ਰੋਕ ਲਗਾ ਦਿੱਤੀ ਹੈ।ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਦੇ ਮੁਤਾਬਕ ਜੰਮੂ ਕਸ਼ਮੀਰ 'ਚ ਸਾਰੇ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਹੈ। -PTC News

Top News view more...

Latest News view more...