Advertisment

ਹਵਾਈ ਯਾਤਰੀਆਂ ਲਈ ਵੱਡੀ ਖ਼ਬਰ, ਹਵਾਈ ਅੱਡਾ ਚਾਰਜਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

author-image
Jashan A
Updated On
New Update
ਹਵਾਈ ਯਾਤਰੀਆਂ ਲਈ ਵੱਡੀ ਖ਼ਬਰ, ਹਵਾਈ ਅੱਡਾ ਚਾਰਜਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ
Advertisment
ਹਵਾਈ ਯਾਤਰੀਆਂ ਲਈ ਵੱਡੀ ਖ਼ਬਰ, ਹਵਾਈ ਅੱਡਾ ਚਾਰਜਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ,ਨਵੀਂ ਦਿੱਲੀ: ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਜਲਦ ਹੀ ਹਵਾਈ ਮੁਸਾਫ਼ਰਾਂ ਨੂੰ ਇਕ ਸ਼ਾਨਦਾਰ ਤੋਹਫ਼ਾ ਮਿਲ ਸਕਦਾ ਹੈ। publive-imageਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡਿਆ 'ਤੇ ਯਾਤਰੀ ਅਤੇ ਪਾਰਕਿੰਗ ਚਾਰਜ ਘੱਟ ਸਕਦਾ ਹੈ। ਜਾਣਕਾਰੀ ਮੁਤਾਬਿਕ,ਸਰਕਾਰ ਹਵਾਈ ਮੁਸਾਫ਼ਰਾਂ ਦੀ ਗਿਣਤੀ ਦੇ ਹਿਸਾਬ ਨਾਲ ਏਅਰਪੋਰਟ ਇਕਨੋਮਿਕ ਰੈਗੂਲੇਟਰੀ ਅਥਾਰਿਟੀ (ਏਈਆਰਏ) ਦੇ ਦਾਇਰੇ ਵਿਚ ਆਉਂਦੇ ਹਵਾਈ ਅੱਡਿਆਂ ਦੀ ਗਿਣਤੀ ਘਟਾਉਣ ਲਈ ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਹੋਰ ਪੜ੍ਹੋ: ਖ਼ਤਰਨਾਕ ਹੋ ਸਕਦੇ ਹਨ ਅਗਲੇ 24 ਘੰਟੇ, ਚੱਕਰਵਤੀ ਤੂਫਾਨ 'ਫਨੀ' ਦਾ ਮੰਡਰਾਇਆ ਖਤਰਾ publive-imageਇਸ ਅਥਾਰਟੀ ਕੋਲ ਸਲਾਨਾ 15 ਲੱਖ ਤੋਂ ਵੱਧ ਹਵਾਈ ਮੁਸਾਫ਼ਰਾਂ ਨੂੰ ਕਵਰ ਕਰਨ ਵਾਲੇ ਪ੍ਰਮੁੱਖ ਹਵਾਈ ਅੱਡਿਆਂ ਦੇ ਚਾਰਜ ਨਿਰਧਾਰਤ ਕਰਨ ਦੀ ਜ਼ਿੰਮੇਵਾਰੀ ਹੀ ਰਹਿ ਜਾਵੇਗੀ।ਜਦਕਿ ਬਾਕੀ 17 ਹਵਾਈ ਅੱਡਿਆਂ ਦੇ ਚਾਰਜ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਨਿਰਧਾਰਤ ਕੀਤਾ ਜਾਣਗੇ। -PTC News-
airport national-news latest-national-news airport-news latest-airport-news
Advertisment

Stay updated with the latest news headlines.

Follow us:
Advertisment