Thu, Apr 25, 2024
Whatsapp

ਏਅਰਟੈਲ ਦਾ ਨਵਾਂ ਧਮਾਕਾ, ਇੰਨ੍ਹਾ ਸਸਤਾ ਇੰਟਰਨੈਟ ਪਲਾਨ ਕਿ ਬਾਕੀ ਕੰਪਨੀਆਂ ਦੇ ਉਡੇ ਹੋਸ਼

Written by  Joshi -- November 03rd 2017 09:22 PM
ਏਅਰਟੈਲ ਦਾ ਨਵਾਂ ਧਮਾਕਾ, ਇੰਨ੍ਹਾ ਸਸਤਾ ਇੰਟਰਨੈਟ ਪਲਾਨ ਕਿ ਬਾਕੀ ਕੰਪਨੀਆਂ ਦੇ ਉਡੇ ਹੋਸ਼

ਏਅਰਟੈਲ ਦਾ ਨਵਾਂ ਧਮਾਕਾ, ਇੰਨ੍ਹਾ ਸਸਤਾ ਇੰਟਰਨੈਟ ਪਲਾਨ ਕਿ ਬਾਕੀ ਕੰਪਨੀਆਂ ਦੇ ਉਡੇ ਹੋਸ਼

ਸਸਤੇ ਇੰਟਰਨੈਟ ਪਲਾਨਾਂ ਦੀ ਕੰਪਨੀਆਂ 'ਚ ਹੋੜ ਲੱਗੀ ਹੋਈ ਹੈ ਅਤੇ ਜੀਓ ਦੇ ਬਾਅਦ ਹੁਣ ਕਈ ਹੋਰ ਕੰਪਨੀਆਂ ਨੇ ਵੀ ਸਸਤੇ ਪਲਾਨ ਦੇਣੇ ਸ਼ੁਰੂ ਕੀਤੇ ਹਨ। airtel da nva dhamaka, saste internet plans kite jaariਇਸੇ ਦੇ ਚੱਲਦਿਆਂ ਏਅਰਟੈਲ ਕੰਪਨੀ ਨੇ ਆਪਣੇ ਗ੍ਰਾਹਕਾਂ ਲਈ ਨਵਾਂ ਇੰਟਰਨੈਟ ਪਲਾਨ ਦਿੱਤਾ ਹੈ, ਜਿਸ 'ਚ ਏਅਰਟੈਲ ਨੇ ੧੪੪ ਰੁਪਏ 'ਚ 2ਜੀਬੀ ਡਾਟਾ, 4ਜੀ ਡਾਟਾ ਤੇ ਅਨਲਿਮੀਟਿਡ ਵਾਇਸ ਕਾਲਿੰਗ ਵੀ ਮਿਲੇਗੀ। ਇਹ ਪਲਾਨ ਕੁਝ ਖਾਸ ਪ੍ਰੀਪੇਡ ਯੂਜ਼ਰਾਂ ਲਈ ਹੈ ਅਤੇ ਵੈਸੇ ਤਾਂ ਇੰਨ੍ਹੇ ਪੈਸਿਆਂ 'ਚ ਤਾਂ ਏਅਰਟੈਲ ਪਹਿਲਾਂ 1 ਜੀਬੀ ਡਾਟਾ ਦਿੰਦਾ ਹੈ। airtel da nva dhamaka, saste internet plans kite jaariਇਸ ਸਕੀਮ 'ਚ ਏਅਰਟੈਲ ਟੂ ਏਅਰਟੈਲ 1000 ਮਿੰਟ ਵੀ ਮਿਲਣਗੇ ਅਤੇ ਇਹ ਲਿਮਟ ਖ਼ਤਮ ਹੋਣ ਤੋਂ ਬਾਅਦ 10 ਪੈਸੇ/ਮਿੰਟ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ। ਇਸ ਪਲਾਨ ਦੇ ਨਾਲ ਗ੍ਰਾਹਕਾਂ ਨੂੰ ਕਾਫੀ ਘੱਟ ਪੈਸਿਆਂ 'ਤੇ ਇੰਟਰਨੈਟ ਚਲਾਉਣ ਦੀ ਸੁਵਿਧਾ ਮਿਲੇਗੀ। —PTC News


  • Tags

Top News view more...

Latest News view more...