Thu, Apr 25, 2024
Whatsapp

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਟਨਾ 'ਚ ਪ੍ਰਦਰਸ਼ਨ, AISF ਵਰਕਰਾਂ ਨੇ ਰੋਕੀ ਟਰੇਨ

Written by  Jashan A -- December 19th 2019 09:40 AM
ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਟਨਾ 'ਚ ਪ੍ਰਦਰਸ਼ਨ, AISF ਵਰਕਰਾਂ ਨੇ ਰੋਕੀ ਟਰੇਨ

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਟਨਾ 'ਚ ਪ੍ਰਦਰਸ਼ਨ, AISF ਵਰਕਰਾਂ ਨੇ ਰੋਕੀ ਟਰੇਨ

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਟਨਾ 'ਚ ਪ੍ਰਦਰਸ਼ਨ, AISF ਵਰਕਰਾਂ ਨੇ ਰੋਕੀ ਟਰੇਨ,ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦੇਸ਼ ਭਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੌਰਾਨ ਪਟਨਾ 'ਚ ਏ.ਆਈ.ਐੱਸ.ਐਫ ਦੇ ਵਰਕਰਾਂ ਵੱਲੋਂ ਟਰੇਨ ਨੂੰ ਰੋਕ ਕੇ ਰੇਲਵੇ ਟਰੈਕ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ CAA ਅਤੇ NRC ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧੀ ਧਿਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਖਿਲਾਫ ਕਈ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੁਆਰਾ ਹਿੰਸਕ ਪ੍ਰਦਰਸ਼ਨ ਵੀ ਕੀਤੇ ਗਏ। https://twitter.com/ANI/status/1207497988932657152?s=20 -PTC News


Top News view more...

Latest News view more...