Fri, Apr 19, 2024
Whatsapp

ਪੰਜਾਬ ਪੁਲਿਸ ਦਾ ਅਸਲੀ ਚਿਹਰਾ , ਸ਼ਰਾਬੀ ਥਾਣੇਦਾਰ ਦਾ ਕਾਲਾ ਕਾਰਾ ਜਾਣ ਰਹਿ ਜਾਓਗੇ ਹੈਰਾਨ

Written by  Shanker Badra -- January 13th 2019 12:36 PM
ਪੰਜਾਬ ਪੁਲਿਸ ਦਾ ਅਸਲੀ ਚਿਹਰਾ , ਸ਼ਰਾਬੀ ਥਾਣੇਦਾਰ ਦਾ ਕਾਲਾ ਕਾਰਾ ਜਾਣ ਰਹਿ ਜਾਓਗੇ ਹੈਰਾਨ

ਪੰਜਾਬ ਪੁਲਿਸ ਦਾ ਅਸਲੀ ਚਿਹਰਾ , ਸ਼ਰਾਬੀ ਥਾਣੇਦਾਰ ਦਾ ਕਾਲਾ ਕਾਰਾ ਜਾਣ ਰਹਿ ਜਾਓਗੇ ਹੈਰਾਨ

ਪੰਜਾਬ ਪੁਲਿਸ ਦਾ ਅਸਲੀ ਚਿਹਰਾ , ਸ਼ਰਾਬੀ ਥਾਣੇਦਾਰ ਦਾ ਕਾਲਾ ਕਾਰਾ ਜਾਣ ਰਹਿ ਜਾਓਗੇ ਹੈਰਾਨ:ਅਜਨਾਲਾ : ਪੰਜਾਬ ਪੁਲਿਸ ਆਪਣੇ ਮਾੜੇ ਕਾਰਨਾਮਿਆਂ ਕਰਕੇ ਆਏ ਦਿਨ ਚਰਚਾ ਵਿੱਚ ਰਹਿੰਦੀ ਹੈ।ਲੋਕਾਂ ਦੀ ਸੁਰੱਖਿਆ ਲਈ ਬਣੀ ਪੁਲਿਸ ਹੁਣ ਸ਼ਰੇਆਮ ਗੁੰਡਾਗਰਦੀ ਦੇ ਰਾਹ 'ਤੇ ਤੁਰ ਪਈ ਹੈ।ਪੰਜਾਬ ਪੁਲਿਸ ਦਾ ਖੂਨੀ ਚਿਹਰਾ ਇੱਕ ਵਾਰ ਫ਼ਿਰ ਨੰਗਾ ਹੋਇਆ ਹੈ।ਜਿਸ ਕਰਕੇ ਪੰਜਾਬ ਪੁਲਿਸ ਮੁੜ ਚਰਚਾ ਵਿੱਚ ਆ ਗਈ ਹੈ। [caption id="attachment_239972" align="aligncenter" width="300"]Ajnala Alcohol addiction Punjab Police Man Murder
ਪੰਜਾਬ ਪੁਲਿਸ ਦਾ ਅਸਲੀ ਚਿਹਰਾ , ਸ਼ਰਾਬੀ ਥਾਣੇਦਾਰ ਦਾ ਕਾਲਾ ਕਾਰਾ ਜਾਣ ਰਹਿ ਜਾਓਗੇ ਹੈਰਾਨ[/caption] ਇਹ ਘਟਨਾ ਥਾਣਾ ਅਜਨਾਲਾ ਦੇ ਸਾਹਮਣੇ ਦੀ ਹੈ ,ਜਿਥੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਇਕ ਥਾਣੇਦਾਰ ਨੇ ਆਪਣੀ ਵਰਦੀ ਦਾ ਰੋਭ ਝਾੜਦਿਆਂ ਇੱਕ ਸਾਧੂ ਨੂੰ ਬੇਰਹਿਮੀ ਨਾਲ ਕੁੱਟ -ਕੁੱਟ ਕੇ ਮਾਰ ਦਿੱਤਾ ਹੈ। [caption id="attachment_239973" align="aligncenter" width="300"]Ajnala Alcohol addiction Punjab Police Man Murder ਪੰਜਾਬ ਪੁਲਿਸ ਦਾ ਅਸਲੀ ਚਿਹਰਾ , ਸ਼ਰਾਬੀ ਥਾਣੇਦਾਰ ਦਾ ਕਾਲਾ ਕਾਰਾ ਜਾਣ ਰਹਿ ਜਾਓਗੇ ਹੈਰਾਨ[/caption] ਜਾਣਕਾਰੀ ਅਨੁਸਾਰ ਅਜੇ ਤੱਕ ਮ੍ਰਿਤਕ ਸਾਧੂ ਦੀ ਪਹਿਚਾਣ ਨਹੀਂ ਹੋ ਸਕੀ ਜਦ ਕਿ ਪੁਲਸ ਮੁਲਾਜ਼ਮ ਅੰਮ੍ਰਿਤਸਰ ਵਿਖੇ ਤਾਇਨਾਤ ਹੈ। [caption id="attachment_239970" align="aligncenter" width="300"]Ajnala Alcohol addiction Punjab Police Man Murder
ਪੰਜਾਬ ਪੁਲਿਸ ਦਾ ਅਸਲੀ ਚਿਹਰਾ , ਸ਼ਰਾਬੀ ਥਾਣੇਦਾਰ ਦਾ ਕਾਲਾ ਕਾਰਾ ਜਾਣ ਰਹਿ ਜਾਓਗੇ ਹੈਰਾਨ[/caption] ਇਸ ਸੰਬੰਧੀ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਸ਼ਰਾਬੀ ਥਾਣੇਦਾਰ ਅਤਰ ਸਿੰਘ ਵਾਸੀ ਪਿੰਡ ਜਗਦੇਵ ਖ਼ੁਰਦ (ਅਜਨਾਲਾ) ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਥਾਣੇਦਾਰ ਵੱਲੋਂ ਇਸ ਸਾਧੂ ਨੂੰ ਕੁੱਟ -ਕੁੱਟ ਕੇ ਮਾਰ ਦੇਣ ਦੀ ਘਟਨਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। -PTCNews


Top News view more...

Latest News view more...