Fri, Apr 19, 2024
Whatsapp

ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ

Written by  Shanker Badra -- August 26th 2019 09:57 PM
ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ

ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ

ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ :ਅਜਨਾਲਾ : ਅਜਨਾਲਾ ਸ਼ਹਿਰ ਦੇ ਨੇੜਲੇ ਪਿੰਡ 'ਚ ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਨੌਜਵਾਨ ਵਾਲ -ਵਾਲ ਬਚ ਗਿਆ ਹੈ। [caption id="attachment_333006" align="aligncenter" width="300"]Ajnala Sand mining reason Two Deaths of Youth ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਨੌਜਵਾਨ ਰੇਤ ਦੀ ਚੱਲ ਰਹੀ ਨਜ਼ਾਇਜ਼ ਮਾਈਨਿੰਗ ਦੇ ਚੱਲਦੇ ਡੂੰਘਾ ਟੋਆ ਪੁੱਟ ਰਹੇ ਸਨ। ਇਸ ਦੌਰਾਨ ਅਚਾਨਕ ਰੇਤ ਦੀ ਢਿੱਗ ਡਿੱਗ ਗਈ ਅਤੇ ਜਿਸ ਕਾਰਨ 3 ਨੌਜਵਾਨ ਢਿੱਗ ਹੇਠਾਂ ਦੱਬੇ ਗਏ। [caption id="attachment_333007" align="aligncenter" width="300"]Ajnala Sand mining reason Two Deaths of Youth ਅਜਨਾਲਾ : ਰੇਤ ਦੀ ਮਾਈਨਿੰਗ ਕਰਦਿਆਂ ਢਿੱਗ ਡਿੱਗਣ ਕਾਰਨ 2 ਨੌਜਵਾਨਾਂ ਦੀ ਹੋਈ ਮੌਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਦੋ ਮਹਿਲਾ ਅਧਿਆਪਕਾਂ ਨਾਲ ਰੰਗੇ ਹੱਥੀਂ ਫੜਿਆ ,ਅਸ਼ਲੀਲ ਵੀਡੀਓ ਵਾਇਰਲ ਜਿਸ ਤੋਂ ਬਾਅਦ ਕਰੀਬ 2 ਘੰਟੇ ਤੱਕ ਢਿੱਗ ਦੇ ਮਲਬੇ ’ਚੋਂ ਭਾਲ ਕਰਨ ਦੇ ਬਾਅਦ ਇਕ ਨੌਜਵਾਨ ਨੂੰ ਜਿਊਂਦਾ ਬਾਹਰ ਕੱਢਿਆ ਗਿਆ, ਜਦਕਿ 2 ਦੀ ਮੌਤ ਹੋ ਗਈ ਹੈ। -PTCNews


Top News view more...

Latest News view more...