STF ਨੇ ਸਖ਼ਤ ਮੁਕਾਬਲੇ ਤੋਂ ਬਾਅਦ ਨਾਮੀ ਨਸ਼ਾ ਤਸਕਰ ਨੂੰ ਕੀਤਾ ਕਾਬੂ , ਐਸ.ਟੀ.ਐਫ ਦਾ ਇਕ ਜਵਾਨ ਗੰਭੀਰ ਜ਼ਖਮੀ

Ajnala STF Smuggler Weapons and drugs Including Arrested

STF ਨੇ ਸਖ਼ਤ ਮੁਕਾਬਲੇ ਤੋਂ ਬਾਅਦ ਨਾਮੀ ਨਸ਼ਾ ਤਸਕਰ ਨੂੰ ਕੀਤਾ ਕਾਬੂ , ਐਸ.ਟੀ.ਐਫ ਦਾ ਇਕ ਜਵਾਨ ਗੰਭੀਰ ਜ਼ਖਮੀ:ਅਜਨਾਲਾ : ਅਜਨਾਲਾ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਇੱਕ ਪਿੰਡ ਨਜ਼ਦੀਕ ਐਸ.ਟੀ.ਐਫ ਦੀ ਟੀਮ ਬੀਤੀ ਰਾਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਗਈ ਗਈ ਸੀ ਪਰ ਓਥੇ ਨਸ਼ਾ ਤਸਕਰਾਂ ਅਤੇ ਐਸ.ਟੀ.ਐਫ ਦੀ ਟੀਮ ਵਿਚਕਾਰ ਮੁਕਾਬਲਾ ਹੋ ਗਿਆ। ਇਸ ਦੌਰਾਨ ਤਸਕਰਾਂ ਵੱਲੋਂ ਚਲਾਈਂ ਗੋਲੀ ਨਾਲ ਐਸ.ਟੀ.ਐਫ ਦਾ ਇਕ ਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ।

Ajnala STF Smuggler Weapons and drugs Including Arrested
STF ਨੇ ਸਖ਼ਤ ਮੁਕਾਬਲੇ ਤੋਂ ਬਾਅਦ ਨਾਮੀ ਨਸ਼ਾ ਤਸਕਰ ਨੂੰ ਕੀਤਾ ਕਾਬੂ , ਐਸ.ਟੀ.ਐਫ ਦਾ ਇਕ ਜਵਾਨ ਗੰਭੀਰ ਜ਼ਖਮੀ

ਇਸ ਦੌਰਾਨ ਸਖ਼ਤ ਮੁਕਾਬਲੇ ਤੋਂ ਬਾਅਦ ਐਸ.ਟੀ.ਐਫ ਦੀ ਟੀਮ ਨੇ ਕਥਿਤ ਮੁਲਜ਼ਮ ਕਰਨਵੀਰ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

Ajnala STF Smuggler Weapons and drugs Including Arrested
STF ਨੇ ਸਖ਼ਤ ਮੁਕਾਬਲੇ ਤੋਂ ਬਾਅਦ ਨਾਮੀ ਨਸ਼ਾ ਤਸਕਰ ਨੂੰ ਕੀਤਾ ਕਾਬੂ , ਐਸ.ਟੀ.ਐਫ ਦਾ ਇਕ ਜਵਾਨ ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਦਾ ਸਾਥੀ ਸ਼ਮਸ਼ੇਰ ਸਿੰਘ ਭੱਜਣ ਵਿਚ ਕਾਮਯਾਬ ਹੋ ਗਿਆ ਹੈ। ਇਸ ਸਾਰੇ ਮਾਮਲੇ ਦੇ ਖ਼ੁਲਾਸੇ ਸੰਬੰਧੀ ਐਸ.ਟੀ.ਐਫ ਵੱਲੋਂ ਅੱਜ ਦੁਪਹਿਰ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਜਾਵੇਗੀ।
-PTCNews