Fri, Apr 19, 2024
Whatsapp

ਜ਼ਿਲ੍ਹਾ ਅਕਾਲੀ ਦਲ ਵੱਲੋਂ ਸੰਮਤੀ ਤੇ ਪੰਚਾੲਿਤੀ ਚੋਣਾਂ ਦੀਅਾਂ ਤਿਅਾਰੀਅਾਂ ਦਾ ਬਿਗਲ ਵਜਾੲਿਅਾ

Written by  Joshi -- July 16th 2018 03:09 PM -- Updated: July 16th 2018 03:10 PM
ਜ਼ਿਲ੍ਹਾ ਅਕਾਲੀ ਦਲ ਵੱਲੋਂ ਸੰਮਤੀ ਤੇ ਪੰਚਾੲਿਤੀ ਚੋਣਾਂ ਦੀਅਾਂ ਤਿਅਾਰੀਅਾਂ ਦਾ ਬਿਗਲ ਵਜਾੲਿਅਾ

ਜ਼ਿਲ੍ਹਾ ਅਕਾਲੀ ਦਲ ਵੱਲੋਂ ਸੰਮਤੀ ਤੇ ਪੰਚਾੲਿਤੀ ਚੋਣਾਂ ਦੀਅਾਂ ਤਿਅਾਰੀਅਾਂ ਦਾ ਬਿਗਲ ਵਜਾੲਿਅਾ

ਜ਼ਿਲ੍ਹਾ ਅਕਾਲੀ ਦਲ ਵੱਲੋਂ ਸੰਮਤੀ ਤੇ ਪੰਚਾੲਿਤੀ ਚੋਣਾਂ ਦੀਅਾਂ ਤਿਅਾਰੀਅਾਂ ਦਾ ਬਿਗਲ ਵਜਾੲਿਅਾ ਗੁਰਦਾਸਪੁਰ ਜ਼ਿਲ੍ਹਾ ਅਕਾਲੀ ਦਲ ਦੇ ਪਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾੲੀ ਵਿੱਚ ਜਿੱਥੇ ਪੰਚਾੲਿਤ,ਸੰਮਤੀ ਤੇ ਪਰੀਸ਼ਦ ਚੋਣਾਂ ਦੀਅਾਂ ਤਿਅਾਰੀਅਾਂ ਨੂੰ ਲੈ ਕੇ ਪੂਰੀ ਤਰਾਂ ਪੱਬਾਂਭਾਰ ਹੋ ਗਿਅਾ, ੳੁੱਥੇ ਬੱਬੇਹਾਲੀ ਵੱਲੋਂ ਅਕਾਲੀ ਅਾਗੂਅਾਂ ਤੇ ਵਰਕਰਾਂ ਵਿੱਚ ਹੋਰ ਜੋਸ਼ ਤੇ ਉਤਸ਼ਾਹ ਭਰਨ ਲੲੀ ਹਲਕਾ ਵਾੲੀਜ ਮੀਟਿੰਗਾਂ ਦਾ ਸਿਲਸਲਾ ਵੀ ਤੇਜ ਕਰ ਦਿੱਤਾ ਹੈ । akali dal panchayat electionsੲਿਸੇ ਸੰਦਰਭ ਵਿੱਚ ਵਿਧਾਨ ਸਭਾ ਹਲਕਾ ਕਾਦੀਅਾਂ ਦੇ ਅਾਗੂਅਾਂ ਤੇ ਵਰਕਰਾਂ ਦੀ ਭਰਵੀ ਮੀਟਿੰਗ ਯੂਥ ਅਕਾਲੀ ਨੇਤਾ ਦੇ ਯਤਨਾਂ ਸਦਕਾ ਪਿੰਡ ਸੇਖਵਾਂ ਵਿੱਚ ਹੋੲੀ । akali dal panchayat electionsੲਿਸ ਮੀਟਿੰਗ ਦੀ ਅਗਵਾੲੀ ਜ਼ਿਲ੍ਹਾ ਪਰਧਾਨ ਗੁਰਬਚਨ ਬੱਬੇਹਾਲੀ ਨੇ ਅਗਵਾੲੀ ਕਰਦਿਅਾਂ ਜਿੱਥੇ ਸਮੁੱਚੇ ਅਾਗੂਅਾਂ ਨੂੰ ਸ਼ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਤੇ ਪੰਚਾੲਿਤੀ ਚੋਣਾਂ ਲੲੀ ਕਮਰ ਕੱਸਣ ਲਈ ਕਿਹਾ।  ਵਰਕਰਾਂ ਨੇ ਵੀ ਜਗਰੂਪ ਸੇਖਵਾਂ ਦੀ ਅਗਵਾੲੀ ਵਿੱਚ ਹਰ ਹੁਕਮ ਤੇ ਫੁੱਲ ਚੜਾੳੁਣ ਦਾ ਵਾਅਦਾ ਕਰਦਿਅਾਂ ਬੱਬੇਹਾਲੀ ਦਾ ੳੁਚੇਚੇ ਤੌਰ ਤੇ ਸਨਮਾਨ ਵੀ ਕੀਤਾ । —PTC News


  • Tags

Top News view more...

Latest News view more...