ਪ੍ਰਧਾਨ ਮੰਤਰੀ ਮੋਦੀ ਮਲੋਟ ਰੈਲੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀਆਂ ਸ਼ੁਰੂ

Akali Dal starts preparation for 'thanksgiving rally' for Modi over MSP hike

ਪ੍ਰਧਾਨ ਮੰਤਰੀ ਮੋਦੀ ਮਲੋਟ ਰੈਲੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀਆਂ ਸ਼ੁਰੂ Akali Dal starts preparation for ‘thanksgiving rally’ for Modi over MSP hike
Akali Dal starts preparation for 'thanksgiving rally' for Modi over MSP hikeਪ੍ਰਧਾਨ ਮੰਤਰੀ ਮੋਦੀ ਦੀ 11 ਜੁਲਾਈ ਨੂੰ ਮਲੋਟ ਰੈਲੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀਆਂ ਸ਼ੁਰਕਰ ਦਿੱਤੀਆਂ ਗਈਆਂ ਹਨ ਜਿਸ ਤਹਿਤ ਆਗੂਆ ਵੱਲੋਂ ਹਲਕਾ ਪੱਧਰ ਉਪਰ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਹੋ ਗਈਆ ਹਨ।
Akali Dal starts preparation for 'thanksgiving rally' for Modi over MSP hikeਬਰਨਾਲਾ ਦੇ ਹਲਕਾ ਭਦੌੜ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਮੋਦੀ ਦੀ ਰੈਲੀ ਸਬੰਧੀ ਪਿੰਡ ਢਿਲਵਾ ਵਿਖੇ ਇਕ ਇਕੱਤਰਤਾ ਰੱਖੀ ਗਈ ਜਿਸ ਵਿੱਚ ਵੱਡੀ ਗਿਣਤੀ ‘ਚ ਵਰਕਰਾਂ ਨੇ ਸ਼ਮੂਲੀਅਤ ਕੀਤੀ।
Akali Dal starts preparation for 'thanksgiving rally' for Modi over MSP hikeਇਸ ਮੌਕੇ ਆਗੂਆਂ ਨੇ ਦੱਸਿਆ ਕਿ ਵਰਕਰਾਂ ਨੂੰ ਆਪਸੀ ਮਤਭੇਦ ਭੁੱਲਾ ਇਕਜੁੱਟ ਹੋ ਕੇ ਪਾਰਟੀ ਨਾਲ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਹੋ ਸਕੇ।

ਉਹਨਾਂ ਦੱਸਿਆ ਕਿ ਪਾਰਟੀ ਵਰਕਰਾਂ ਵਿੱਚ ਮੋਦੀ ਦੀ ਰੈਲੀ ਸਬੰਧੀ ਭਾਰੀ ਉਤਸ਼ਾਹ ਹੈ ਅਤੇ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਲੋਟ ਰੈਲੀ ਵਿੱਚ ਵਿਸ਼ਾਲ ਇਕੱਠ ਕਰਕੇ ਰੈਲੀ ਨੂੰ ਕਾਮਯਾਬ ਕੀਤਾ ਜਾਵੇਗਾ।

—PTC News