Thu, Apr 25, 2024
Whatsapp

ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ, ਦੇਖੋ ਮਿੱਠੀ ਨੋਂਕ ਝੋਂਕ 

Written by  Joshi -- July 03rd 2018 10:06 AM
ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ, ਦੇਖੋ ਮਿੱਠੀ ਨੋਂਕ ਝੋਂਕ 

ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ, ਦੇਖੋ ਮਿੱਠੀ ਨੋਂਕ ਝੋਂਕ 

ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ, ਦੇਖੋ ਮਿੱਠੀ ਨੋਂਕ ਝੋਂਕ  akash ambani engagement video ਦੇਸ਼ ਦੇ ਮੰਨੇ ਪ੍ਰਮੰਨੇ ਬਿਜਨੈਸਮੈਨ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਮੰਗਣੀ ਵੀਰਵਾਰ ਨੂੰ ਸ਼ਲੋਕਾ ਮੇਹਤਾ ਨਾਲ ਮੁੰਬਈ 'ਚ ਹੋਈ। ਇਸ ਪ੍ਰੋਗਰਾਮ 'ਚ ਬਾਲੀਵੁੱਡ ਸਮੇਤ ਕ੍ਰਿਕਟ ਅਤੇ ਬਿਜਨਸ ਇੰਡਸਟਰੀ ਦੇ ਕਈ ਲੋਕ ਸ਼ਾਮਿਲ ਹੋਏ। akash ambani engagement videoਇਸ ਮੌਕੇ ਪ੍ਰੀ-ਇਨਗੇਜਮੈਂਟ ਤੋਂ ਲੈ ਕੇ ਮੰਗਣੀ ਤੱਕ ਕਈ ਵੀਡੀਓਗ਼ ਸੋਸ਼ਲ ਮੀਡੀਆਂ 'ਤੇ ਛਾਈਆਂ ਰਹੀਆਂ, ਜਿੰਨ੍ਹਾਂ ਚੋਂ ਇੱਕ ਵੀਡੀਓ 'ਚ ਦੁਲਹਨ ਦੇ ਸਵਾਗਤ ਸਮੇਂ ਆਕਾਸ਼ ਅਤੇ ਉਹਨਾਂ ਦੀ ਭੈਣ 'ਚ ਹੋਈ ਮਿੱਠੀ ਨੋਂਕ ਝੋਂਕ ਦੀ ਵੀਡੀਓ ਵੀ ਹੈ। ਇਸ 'ਚ ਉਹ ਹੋਣ ਵਾਲੇ ਨਵੇਂ ਜੋੜੇ ਦੀ ਆਰਤੀ ਉਤਾਰ ਰਹੀ ਹੈ ਅਤੇ ਹਾਸਾ ਮਜ਼ਾਕ ਕਰਦੀ ਦਿਖਾਈ ਦਿੰਦੀ ਹੈ। akash ambani engagement videoਇਸ ਤੋਂ ਇਲਾਵਾ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਨੀਤਾ ਅੰਬਾਨੀ ਦੀ ਖੁਸ਼ੀ ਦੇਖਿਆਂ ਬਣਦੀ ਸੀ ਅਤੇ ਉਹਨਾਂ ਵੱਲੋਂ ਕੀਤੇ ਗਏ ਡਾਂਸ ਦੀ ਵੀਡੀਓ ਦੇਖਦਿਆਂ ਦੇਖਦਿਆਂ ਵਾਇਰਲ ਹੋ ਗਈ ਸੀ। akash ambani engagement videoਦੱਸ ਦੇਈਏ ਕਿ ਨੀਤਾ ਅੰਬਾਨੀ ਕਲਾਸਿਕਲ ਡਾਂਸਰ ਹੈ ਅਤੇ ਉਹਨਾਂ ਨੇ 'ਸ਼ੁਭਾਰੰਭ' ਨਾਮੀ ਗੀਤ 'ਤੇ ਜੰਮ ਕੇ ਡਾਂਸ ਕੀਤਾ, ਜਿਸਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। akash ambani engagement videoਅੰਬਾਨੀ ਦੇ ਘਰ 'ਚ ਮੰਗਣੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। akash ambani engagement video —PTC News


  • Tags

Top News view more...

Latest News view more...