Fri, Apr 26, 2024
Whatsapp

ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਰੋਮਾਂਟਿਕ ਪੋਸਟਰ ਹੋਇਆ ਰਿਲੀਜ਼

Written by  Shanker Badra -- March 13th 2019 08:26 PM
ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਰੋਮਾਂਟਿਕ ਪੋਸਟਰ ਹੋਇਆ ਰਿਲੀਜ਼

ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਰੋਮਾਂਟਿਕ ਪੋਸਟਰ ਹੋਇਆ ਰਿਲੀਜ਼

ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਰੋਮਾਂਟਿਕ ਪੋਸਟਰ ਹੋਇਆ ਰਿਲੀਜ਼:ਮੁੰਬਈ : ਬਾਲੀਵੁੱਡ ਦੇ ਉੱਘੇ ਅਦਾਕਾਰ ਅਕਸ਼ੈ ਕੁਮਾਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਕੇਸਰੀ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ।ਇਹ ਪੋਸਟਰ ਹੁਣ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ।ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਪਰੀਨੀਤੀ ਚੋਪੜਾ ਵੀ ਨਜ਼ਰ ਆਵੇਗੀ।ਇਸ ਫ਼ਿਲਮ ਵਿਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਅਦਾ ਕਰ ਰਹੇ ਹਨ ,ਜੋ ਇੱਕ ਸਿੱਖ ਹੌਲਦਾਰ ਇਸ਼ਰ ਸਿੰਘ ਦਾ ਕਿਰਦਾਰ ਨਿਭਾਇਆ ਹੈ। [caption id="attachment_269109" align="aligncenter" width="300"]Akshay Kumar film 'Kesari' Romantic Poster Release ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਰੋਮਾਂਟਿਕ ਪੋਸਟਰ ਹੋਇਆ ਰਿਲੀਜ਼[/caption] ਅਕਸ਼ੈ ਕੁਮਾਰ ਤੇ ਪਰੀਨੀਤੀ ਚੋਪੜਾ ਆਪਣੀ ਆਉਣ ਵਾਲੀ ਫ਼ਿਲਮ ‘ਕੇਸਰੀ’ ਨੂੰ ਲੈ ਖੂਬ ਚਰਚਾ ‘ਚ ਹਨ।ਇਸ ‘ਚ ਅਕਸ਼ੈ ਕੁਮਾਰ ਤੇ ਪਰੀਨੀਤੀ ਚੋਪੜਾ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।ਇਸ ਫ਼ਿਲਮ ‘ਚ ਪਹਿਲੀ ਵਾਰ ਅਕਸ਼ੈ ਕੁਮਾਰ ਤੇ ਪਰੀਨੀਤੀ ਚੋਪੜਾ ਦੀ ਜੋੜੀ ਪਤੀ-ਪਤਨੀ ਦਾ ਰੋਲ ਨਿਭਾਅ ਰਹੀ ਹੈ। [caption id="attachment_269108" align="aligncenter" width="300"]Akshay Kumar film 'Kesari' Romantic Poster Release ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਰੋਮਾਂਟਿਕ ਪੋਸਟਰ ਹੋਇਆ ਰਿਲੀਜ਼[/caption] ਇਸ ਸਮੇਂ ਪਰੀਨੀਤੀ ਚੋਪੜਾ ਨੇ ਇਸ ਫ਼ਿਲਮ ਦੇ ਰੋਮਾਂਟਿਕ ਪੋਸਟਰ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ।ਉਨ੍ਹਾਂ ਨੇ ਇਸ ਪੋਸਟਰ ਨੂੰ ਸ਼ੇਅਰ ਕਰਦੇ ‘ਕੇਸਰੀ’ ਕੈਪਸ਼ਨ ਦਿੱਤਾ ਹੈ। [caption id="attachment_269107" align="aligncenter" width="300"]Akshay Kumar film 'Kesari' Romantic Poster Release ਅਕਸ਼ੈ ਕੁਮਾਰ ਦੀ ਫ਼ਿਲਮ 'ਕੇਸਰੀ' ਦਾ ਰੋਮਾਂਟਿਕ ਪੋਸਟਰ ਹੋਇਆ ਰਿਲੀਜ਼[/caption] ਦੱਸ ਦੇਈਏ ਕਿ ਫ਼ਿਲਮ ‘ਕੇਸਰੀ’ ਦੀ ਕਹਾਣੀ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ‘ਤੇ ਅਧਾਰਤ ਹੈ।ਇਸ ’ਚ 21 ਸਿੱਖਾਂ ਨੇ 10 ਹਜ਼ਾਰ ਅਫਗਾਨੀਆਂ ਦਾ ਸਾਹਮਣਾ ਕੀਤਾ ਤੇ ਉਨ੍ਹਾਂ ਨੂੰ ਹਰਾਇਆ ਸੀ।ਇਹ ਫ਼ਿਲਮ 21 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।

-PTCNews

Top News view more...

Latest News view more...