ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਫਿਲਮ ‘ਕੇਸਰੀ’ ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ

Akshay Kumar injured on Kesari sets,Refuses to Return to Mumbai

ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਫਿਲਮ ‘ਕੇਸਰੀ’ ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ:ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਫਿਲਮ ‘ਕੇਸਰੀ’ ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। Akshay Kumar injured on Kesari sets,Refuses to Return to Mumbaiਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਹ ਫਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ,ਜਿਸ ‘ਚ ਯੁੱਧ ਦਾ ਸੀਨ ਫਿਲਮਾਇਆ ਜਾ ਰਿਹਾ ਸੀ।ਜ਼ਖਮੀ ਹੋਣ ਤੋਂ ਬਾਅਦ ਅਕਸ਼ੇ ਕੁਮਾਰ ਤੁਰੰਤ ਸੈੱਟ ਤੋਂ ਚਲੇ ਗਏ।Akshay Kumar injured on Kesari sets,Refuses to Return to Mumbaiਹਾਲਾਂਕਿ ਉਥੇ ਉਨ੍ਹਾਂ ਦਾ ਹੈਲੀਕਾਪਟਰ ਸਟੈਂਡ ਬਾਈ ‘ਚ ਖੜ੍ਹਾ ਸੀ ਪਰ ਮੁੰਬਈ ਜਾਣ ਦੀ ਬਜਾਏ ਉਹ ਸੈੱਟ ਕੋਲ ਮੌਜ਼ੂਦ ਆਪਣੇ ਕਮਰੇ ‘ਚ ਆਰਾਮ ਕਰਨ ਦਾ ਫੈਸਲਾ ਲਿਆ।ਦੱਸਣਯੋਗ ਹੈ ਕਿ ‘ਕੇਸਰੀ’ ਫਿਲਮ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ‘ਚ ਸਥਿਤ ਵਾਈ ‘ਚ ਚਲ ਰਹੀ ਹੈ।Akshay Kumar injured on Kesari sets,RefusAkshay Kumar injured on Kesari sets,Refuses to Return to Mumbaies to Return to Mumbaiਫਿਲਮ ਦੀ ਕਹਾਣੀ ਸਾਰਗੜੀ ਦੀ ਲੜਾਈ ‘ਤੇ ਆਧਾਰਿਤ ਹੈ।ਕੁਝ ਦਿਨ ਪਹਿਲਾਂ ਅਕਸ਼ੇ ਦੇ ਲੁੱਕ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਸੀ,ਜਿਸ ‘ਚ ਉਨ੍ਹਾਂ ਨੇ ਪਗੜੀ ਬੰਨ੍ਹੀ ਸੀ।ਜਦੋਂ ਅਕਸ਼ੇ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ”ਕਾਫੀ ਸਮੇਂ ਤੋਂ ਕੇਸਰੀ ਦੀ ਸ਼ੂਟਿੰਗ ਕਰ ਰਿਹਾ ਹਾਂ।Akshay Kumar injured on Kesari sets,Refuses to Return to Mumbaiਹਰ ਸਮੇਂ ਸਿਰ ‘ਤੇ ਤਾਜ਼ ਪਾ ਕੇ ਰਹਿੰਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ।ਮੈਂ ਇਹ ਫਿਲਮ ਇਸ ਲਈ ਨਹੀਂ ਕਰ ਰਿਹਾ ਹਾਂ ਕਿਉਂਕਿ ਮੈਂ ਕੁਝ ਕਰਨਾ ਹੈ ਸਗੋਂ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਓਂਕਾਰ ‘ਚ ਵਿਸ਼ਵਾਸ ਕਰਦਾ ਹਾਂ।
-PTCNews