ਅਕਸ਼ੈ ਕੁਮਾਰ ਨੇ ਲਿਆ PM ਮੋਦੀ ਦਾ ਇੰਟਰਵਿਊ, ਪੁੱਛਿਆ ਇਹ ਹੈਰਾਨੀਜਨਕ ਸਵਾਲ, ਦੇਖੋ ਵੀਡੀਓ

ask
ਅਕਸ਼ੈ ਕੁਮਾਰ ਨੇ ਲਿਆ PM ਮੋਦੀ ਦਾ ਇੰਟਰਵਿਊ, ਪੁੱਛਿਆ ਇਹ ਹੈਰਾਨੀਜਨਕ ਸਵਾਲ, ਦੇਖੋ ਵੀਡੀਓ

ਅਕਸ਼ੈ ਕੁਮਾਰ ਨੇ ਲਿਆ PM ਮੋਦੀ ਦਾ ਇੰਟਰਵਿਊ, ਪੁੱਛਿਆ ਇਹ ਹੈਰਾਨੀਜਨਕ ਸਵਾਲ, ਦੇਖੋ ਵੀਡੀਓ,ਬਾਲੀਵੁੱਡ ‘ਚ ਆਪਣਾ ਵੱਖਰਾ ਨਾਮ ਬਣਾਉਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਹੈ। ਅਕਸ਼ੈ ਕੁਮਾਰ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ।

ask
ਅਕਸ਼ੈ ਕੁਮਾਰ ਨੇ ਲਿਆ PM ਮੋਦੀ ਦਾ ਇੰਟਰਵਿਊ, ਪੁੱਛਿਆ ਇਹ ਹੈਰਾਨੀਜਨਕ ਸਵਾਲ, ਦੇਖੋ ਵੀਡੀਓ

ਹੋਰ ਪੜ੍ਹੋ:ਡਰੱਗਜ਼ ਚੋਰੀ ਦੇ ਮਾਮਲੇ ‘ਚ ਆਸਟ੍ਰੇਲੀਆ ਦੀ ਪਾਰਟੀ ਗਰਲ ‘ਅਮਾਂਡਾ’ ਗ੍ਰਿਫਤਾਰ

ਅਕਸ਼ੈ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਅਕਸ਼ੈ ਨੇ PM ਮੋਦੀ ਦਾ ਇੰਟਰਵਿਊ ਲਿਆ ਹੈ। ਉਹਨਾਂ ਨੇ PM ਮੋਦੀ ਤੋਂ ਕੁਝ ਹੈਰਾਨੀਜਨਕ ਸਵਾਲ ਪੁੱਛ ਰਹੇ ਹਨ। ਇਹਨਾਂ ‘ਚ ਇੱਕ ਸਵਾਲ ਮੋਦੀ ਤੋਂ ਉਹਨਾਂ ਦੇ ਗੁਜਰਾਤੀ ਹੋਣ ‘ਤੇ ਪੁੱਛਿਆ ਗਿਆ।

ask
ਅਕਸ਼ੈ ਕੁਮਾਰ ਨੇ ਲਿਆ PM ਮੋਦੀ ਦਾ ਇੰਟਰਵਿਊ, ਪੁੱਛਿਆ ਇਹ ਹੈਰਾਨੀਜਨਕ ਸਵਾਲ, ਦੇਖੋ ਵੀਡੀਓ

ਦਰਅਸਲ ਅਕਸ਼ੈ ਕੁਮਾਰ ਨੇ ਇਹ ਸਵਾਲ ਇਸ ਲਈ ਪੁੱਛਿਆ ਕਿਉਂਕਿ ਮੋਦੀ ਨੇ ਇੰਟਰਵਊ ਦੇ ਦੌਰਾਨ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਬੈਂਕ ਬੈਲੇਂਸ ਵੀ ਜ਼ਿਆਦਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸਦੀ ਜਾਣਕਾਰੀ ਹੁੰਦੀ ਹੈ।

ਹੋਰ ਪੜ੍ਹੋ:ਸ਼ਾਹਿਦ ਕਪੂਰ ਨੇ ਆਪਣੇ ਨਵਜੰਮੇ ਬੱਚੇ ਲਈ ਛੱਡਿਆ ਇਹ ਕੰਮ

ask
ਅਕਸ਼ੈ ਕੁਮਾਰ ਨੇ ਲਿਆ PM ਮੋਦੀ ਦਾ ਇੰਟਰਵਿਊ, ਪੁੱਛਿਆ ਇਹ ਹੈਰਾਨੀਜਨਕ ਸਵਾਲ, ਦੇਖੋ ਵੀਡੀਓ

ਉਥੇ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੋ ਸਰਕਾਰ ਦੇ ਵੱਲੋਂ ਗੁਜਰਾਤ ‘ਚ ਉਨ੍ਹਾਂ ਨੂੰ ਜੋ ਪਲਾਟ ਦਿੱਤਾ ਸੀ ਉਹ ਉਨ੍ਹਾਂ ਨੇ ਪਾਰਟੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਬਾਅਦ ਅਕਸ਼ੈ ਨੇ ਇਹ ਸਵਾਲ ਪੁੱਛਿਆ ਲਿਆ ਕਿ ਕੀ ਤੁਸੀ ਸੱਚ ‘ਚ ਗੁਜਰਾਤੀ ਹੋ ?

-PTC News