ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

Akshay Kumar Twinkle Khanna by Gifting ‘Onion Earrings’
ਬਾਲੀਵੁੱਡ ਸਟਾਰਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ:ਮੁੰਬਈ : ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ਗੁੱਡ ਨਿਊਜ਼ ਦੇ ਪ੍ਰਮੋਸ਼ਨ ‘ਚ ਲੱਗੇ ਹੋਏ ਹਨ। ਉਹ ਫ਼ਿਲਮ ਦੀ ਪ੍ਰਮੋਸ਼ਨ ਲਈ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਵੀ ਗਏ। ਜਦੋਂ ਅਕਸ਼ੈ ਕੁਮਾਰ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੋਂ ਘਰ ਪਰਤ ਰਹੇ ਸਨ ਤਾਂ ਉਹਨਾਂ ਨੇ ਆਪਣੀ ਪਤਨੀ ਲਈ ਇਕ ਖਾਸ ਤੋਹਫ਼ਾ ਲਿਆ ਅਤੇ ਟਵਿੰਕਲ ਖੰਨਾ ਨੂੰ ਇਹ ਤੋਹਫ਼ਾ ਬਹੁਤ ਪਸੰਦ ਆਇਆ ਹੈ। ਇਸ ਤੋਹਫ਼ੇ ਵਿਚ ਪਿਆਜ਼ ਵਾਲੇ ਝੁਮਕੇ ਸਨ।

Akshay Kumar Twinkle Khਬਾਲੀਵੁੱਡ ਸਟਾਰਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇanna by Gifting ‘Onion Earrings’
ਬਾਲੀਵੁੱਡ ਸਟਾਰਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

ਇਸ ਦੌਰਾਨ ਟਵਿੰਕਲ ਖੰਨਾ ਨੇ ਝੁਮਕਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੇ ਪਤੀ ਦਿ ਕਪਿਲ ਸ਼ਰਮਾ ਸ਼ੋਅ ਤੋਂ ਪਰਤੇ ਹਨ ਅਤੇ ਉਨ੍ਹਾਂ ਨੇ ਕਿਹਾ, ਪਿਆਜ਼ ਦੇ ਝੁਮਕੇ ਉਥੇ ਕਰੀਨਾ ਕਪੂਰ ਨੂੰ ਦਿਖਾਏ ਗਏ, ਜਿਸ ਨਾਲ ਉਹ ਜ਼ਿਆਦਾ ਇੰਪ੍ਰੈੱਸ ਤਾਂ ਨਹੀਂ ਹੋਈ ਪਰ ਮੈਂ ਜਾਣਦਾ ਸੀ ਕਿ ਤੈਨੂੰ ਇਹ ਕਾਫੀ ਪਸੰਦ ਆਉਣਗੇ ਤਾਂ ਮੈਂ ਤੇਰੇ ਲਈ ਲੈ ਆਇਆ। ਕਈ ਵਾਰ ਛੋਟੀਆਂ ਤੇ ਬਚਕਾਨੀਆਂ ਚੀਜ਼ਾਂ ਵੀ ਦਿਲ ਨੂੰ ਛੂਹ ਜਾਂਦੀਆਂ ਹਨ।

Akshay Kumar Twinkle Khanna by Gifting ‘Onion Earrings’
ਬਾਲੀਵੁੱਡ ਸਟਾਰਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

ਜ਼ਿਕਰਯੋਗ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਹਨ। ਇਸੇ ਲਈ ਇਸ ਦੀ ਸੰਸਦ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਜਗ੍ਹਾ ਚਰਚਾ ਹੈ।ਦੇਸ਼ ਭਰ ‘ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਲਗਭਗ ਹੈ। ਅਜਿਹੇ ‘ਚ ਅਕਸ਼ੈ ਨੇ ਟਵਿੰਕਲ ਨੂੰ ਪਿਆਜ਼ ਦੇ ਝੁਮਕੇ ਤੋਹਫੇ ‘ਚ ਦਿੱਤੇ ਹਨ।

Akshay Kumar Twinkle Khanna by Gifting ‘Onion Earrings’
ਬਾਲੀਵੁੱਡ ਸਟਾਰਅਕਸ਼ੈ ਕੁਮਾਰ ਨੇ ਪਤਨੀ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

ਜੇਕਰ ਫਿਲਮ “ਗੁੱਡ ਨਿਊਜ਼ ” ਦੀ ਗੱਲ ਕਰੀਏ ਤਾਂ ਇਸ ਫਿਲਮ ਵਿਚ ਅਕਸ਼ੈ ਕੁਮਾਰ, ਕਰੀਨਾ ਕਪੂਰ ਖਾਨ, ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਮੁੱਖ ਕਿਰਦਾਰਾਂ ਵਿਚ ਹਨ। ਇਹ ਫਿਲਮ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਕਰਨ ਜੌਹਰ ਦੁਆਰਾ ਬਣਾਈ ਗਈ  “ਗੁੱਡ ਨਿਊਜ਼ ” ਫਿਲਮ ਸਰੋਗੇਸੀ ‘ਤੇ ਅਧਾਰਤ ਹੈ ਤੇ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
-PTCNews