Tue, Apr 23, 2024
Whatsapp

ਅਮਰੀਕਾ ਦੇ ਅਲਾਸਕਾ 'ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ

Written by  Shanker Badra -- May 14th 2019 01:42 PM -- Updated: May 14th 2019 01:43 PM
ਅਮਰੀਕਾ ਦੇ ਅਲਾਸਕਾ 'ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ

ਅਮਰੀਕਾ ਦੇ ਅਲਾਸਕਾ 'ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ

ਅਮਰੀਕਾ ਦੇ ਅਲਾਸਕਾ 'ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ:ਵਾਸ਼ਿੰਗਟਨ : ਅਮਰੀਕਾ ਦੇ ਅਲਾਸਕਾ ਸੂਬੇ 'ਚ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ।ਇਸ ਦੌਰਾਨ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ ਹਨ ਜਦਕਿ ਇੱਕ ਵਿਅਕਤੀ ਲਾਪਤਾ ਹੈ, ਜਿਸ ਨੂੰ ਲੱਭਿਆ ਜਾ ਰਿਹਾ ਹੈ। [caption id="attachment_295051" align="aligncenter" width="300"]Alaska Plane Crash : Two Floatplanes Collide Mid-Air ,5 Dead, 1 Missing ਅਮਰੀਕਾ ਦੇ ਅਲਾਸਕਾ 'ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ[/caption] ਇਸ ਘਟਨਾ ਤੋਂ ਬਾਅਦ ਦੱਖਣੀ-ਪੂਰਬੀ ਅਲਾਸਕਾ ਦੇ ਕੇਟਚਿਕਾਨ ਦੇ ਨਜ਼ਦੀਕ ਅਮਰੀਕੀ ਤੱਟ ਗਾਰਡ ਵਲੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਦੋਵੇਂ ਜਹਾਜ਼ਾਂ 'ਚ ਕੁੱਲ 16 ਲੋਕ ਸਵਾਰ ਸਨ ਪਰ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਜਹਾਜ਼ਾਂ ਦੀ ਟੱਕਰ ਕਿਵੇਂ ਹੋਈ ਹੈ। [caption id="attachment_295050" align="aligncenter" width="300"]Alaska Plane Crash : Two Floatplanes Collide Mid-Air ,5 Dead, 1 Missing ਅਮਰੀਕਾ ਦੇ ਅਲਾਸਕਾ 'ਚ ਦੋ ਜਹਾਜ਼ ਹਾਦਸਾਗ੍ਰਸਤ , 5 ਲੋਕਾਂ ਦੀ ਮੌਤ ਤੇ 10 ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਚੋਣਾਂ ਖ਼ਤਮ ਹੋਣ ਮਗਰੋਂ ਕੌਮੀ ਆਗੂਆਂ ਨੇ ਪੰਜਾਬ ‘ਚ ਲਾਏ ਡੇਰੇ , ਭਖ਼ਾਉਣਗੇ ਪੰਜਾਬ ਦਾ ਚੋਣ ਅਖਾੜਾ ਇਸ ਤੋਂ ਪਹਿਲਾਂ ਖਬਰ ਮਿਲੀ ਸੀ ਕਿ ਇਸ ਹਾਦਸੇ ਵਿੱਚ 10 ਲੋਕ ਲਾਪਤਾ ਹਨ ਪਰ ਹੁਣ ਇਕ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ।ਇਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਜ਼ਖਮੀ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। -PTCNews


Top News view more...

Latest News view more...