Thu, Apr 25, 2024
Whatsapp

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਡਰਾਈਵਰ ਤੇ ਹੈਲਪਰ ਨੂੰ ਦਿੱਤੇ 50-50 ਲੱਖ ਰੁਪਏ! ਜਾਣੋ ਕਿਉਂ

Written by  Jashan A -- March 19th 2019 02:09 PM -- Updated: March 20th 2019 07:57 AM
ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਡਰਾਈਵਰ ਤੇ ਹੈਲਪਰ ਨੂੰ ਦਿੱਤੇ 50-50 ਲੱਖ ਰੁਪਏ! ਜਾਣੋ ਕਿਉਂ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਡਰਾਈਵਰ ਤੇ ਹੈਲਪਰ ਨੂੰ ਦਿੱਤੇ 50-50 ਲੱਖ ਰੁਪਏ! ਜਾਣੋ ਕਿਉਂ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਡਰਾਈਵਰ ਤੇ ਹੈਲਪਰ ਨੂੰ ਦਿੱਤੇ 50-50 ਲੱਖ ਰੁਪਏ! ਜਾਣੋ ਕਿਉਂ,ਬਾਲੀਵੁੱਡ ਫਿਲਮ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਬਲਾਕਬਸਟਰ ਫ਼ਿਲਮਾਂ ਦੇ ਚੁੱਕੀ ਅਦਾਕਾਰਾ ਆਲੀਆ ਭੱਟ ਇਨ੍ਹੀ ਦਿਨੀਂ ਕਰੀਅਰ ਦੀਆਂ ਉਚਾਈਆਂ ਦਾ ਅਨੰਦ ਲੈ ਰਹੀ ਹੈ। ਆਲੀਆ ਪ੍ਰੋਫੈਸ਼ਨਲ ਜ਼ਿੰਦਗੀ ਨਹੀਂ ਸਗੋਂ ਆਪਣੇ ਪਰਸਨਲ ਜ਼ਿੰਦਗੀ ਵੀ ਖੁੱਲ੍ਹ ਕੇ ਜੀਅ ਰਹੀ ਹੈ। [caption id="attachment_271568" align="aligncenter" width="300"]alia ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਡਰਾਈਵਰ ਤੇ ਹੈਲਪਰ ਨੂੰ ਦਿੱਤੇ 50-50 ਲੱਖ ਰੁਪਏ! ਜਾਣੋ ਕਿਉਂ[/caption] ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਆਪਣਾ ਜਨਮਦਿਨ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ।ਆਲੀਆ ਭੱਟ ਦੇ ਬਰਥਡੇ 'ਤੇ ਪ੍ਰੇਮੀ ਰਣਬੀਰ ਕਪੂਰ ਨੇ ਅਦਾਕਾਰਾ ਲਈ ਰੋਮਾਂਟਿਕ ਡੇਟ ਦੀ ਯੋਜਨਾ ਬਣਾਈ ਪਰ ਬਰਥਡੇ 'ਤੇ ਆਲੀਆ ਭੱਟ ਨੇ ਸਭ ਤੋਂ ਖੂਬਸੂਰਤ ਤੋਹਫਾ ਆਪਣੇ ਡਰਾਈਵਰ ਤੇ ਹੇਲਪਰ ਨੂੰ ਦਿੱਤਾ। ਹੋਰ ਪੜ੍ਹੋ: ਕੇਰਲਾ ‘ਚ ਹੜ੍ਹਾਂ ਦੇ ਕਹਿਰ ਕਾਰਨ ਹੋਈਆਂ 29 ਮੌਤਾਂ ,54000 ਲੋਕ ਹੋਏ ਬੇਘਰ [caption id="attachment_271569" align="aligncenter" width="300"]alia ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਡਰਾਈਵਰ ਤੇ ਹੈਲਪਰ ਨੂੰ ਦਿੱਤੇ 50-50 ਲੱਖ ਰੁਪਏ! ਜਾਣੋ ਕਿਉਂ[/caption] ਖਬਰਾਂ ਮੁਤਾਬਕ, ਆਲੀਆ ਭੱਟ ਨੇ ਦੋਵਾਂ ਨੂੰ ਆਪਣੇ ਲਈ ਘਰ ਖਰੀਦਣ ਲਈ 50-50 ਲੱਖ ਰੁਪਏ ਦਾ ਚੈੱਕ ਦਿੱਤਾ।ਖਬਰਾਂ ਦੀ ਮੰਨੀਏ ਤਾਂ ਆਲੀਆ ਭੱਟ ਦੀ ਪਹਿਲੀ ਫਿਲਮ 'ਸਟੂਡੈਂਟ ਆਫ ਦਿ ਏਅਰ' ਦੇ ਸਮੇਂ ਤੋਂ ਹੁਣ ਤੱਕ ਆਲੀਆ ਬੱਟ ਲਈ ਉਸ ਦਾ ਡਰਾਈਵਰ ਸੁਨੀਲ ਤੇ ਹੈਲਪਰ ਅਨਮੋਲ ਕੰਮ ਕਰ ਰਹੇ ਹਨ। ਇਸ ਲਈ ਆਲੀਆ ਭੱਟ ਨੇ ਦੋਵਾਂ ਨੂੰ ਜਨਮਦਿਨ ਦੇ ਖਾਸ ਮੌਕੇ 'ਤੇ ਖੁਦ ਦਾ ਘਰ ਖਰੀਦਣ ਦੀ ਰਕਮ ਦਿੱਤੀ ਹੈ। [caption id="attachment_271570" align="aligncenter" width="300"]alia ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਡਰਾਈਵਰ ਤੇ ਹੈਲਪਰ ਨੂੰ ਦਿੱਤੇ 50-50 ਲੱਖ ਰੁਪਏ! ਜਾਣੋ ਕਿਉਂ[/caption] ਜ਼ਿਕਰਯੋਗ ਹੈ ਕਿ ਆਲੀਆ ਭੱਟ ਜਲਦ ਹੀ ਫਿਲਮ 'ਕਲੰਕ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਟੀਜ਼ਰ ਅਤੇ ਸਪੈਸ਼ਲ ਨੰਬਰ ਰਿਲੀਜ਼ ਹੋ ਚੁੱਕਾ ਹੈ। -PTC News


Top News view more...

Latest News view more...