ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

Amazon rainforest fires: What caused them and why activists are blaming Brazil’s president
ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ:ਬ੍ਰਾਜ਼ੀਲ : ਅਮਰੀਕਾ ਦੇ ਬ੍ਰਾਜ਼ੀਲ ‘ਚ ਅਮੇਜ਼ਨ ਦੇ ਜੰਗਲਾਂ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਰੇਨ ਫੌਰੇਸਟ ਹੈ।ਪੂਰੀ ਦੁਨੀਆ ਨੂੰ 20 ਪ੍ਰਤੀਸ਼ਤ ਆਕਸੀਜਨ ਦੇਣ ਵਾਲਾ ਅਮੇਜ਼ਨ ਜੰਗਲ ਲੱਗਭਗ 2 ਹਫ਼ਤਿਆਂ ਤੋਂ ਸੜ ਰਿਹਾ ਹੈ। ਦੱਖਣੀ ਅਮਰੀਕਾ ਦੇ ਬ੍ਰਾਜ਼ੀਲ ਵਿਚ ਸਥਿਤ ਵਿਸ਼ਵ ਦਾ ਸਭ ਤੋਂ ਵੱਡਾ ਮੀਂਹ ਵਾਲਾ ਜੰਗਲ ਅਤੇ ਦੁਨੀਆ ਦੇ ਫੇਫੜਿਆਂ ਵਜੋਂ ਜਾਣੇ ਜਾਂਦੇ ਇਸ ਜੰਗਲ ਵਿਚ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ।

Amazon rainforest fires: What caused them and why activists are blaming Brazil’s president

ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

ਇਸ ਸਾਲ ਇਥੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਹੁਣ ਲੱਗੀ ਅੱਗ ਕਾਰਨ ਤਬਾਹੀ ਦਾ ਦ੍ਰਿਸ਼ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਇਸ ਅੱਗ ਕਾਰਨ ਅਮੇਜ਼ਨ , ਰੋਡਨੀਆ ਅਤੇ ਸਾਓ ਪਾਓਲੋ ਵਿਚ ਹਨੇਰਾ ਛਾ ਗਿਆ ਹੈ। ਇਨ੍ਹਾਂ ਥਾਵਾਂ ‘ਤੇ ਲੱਗੀ ਅੱਗ ਨੇ ਬ੍ਰਾਜ਼ੀਲ ਦੇ 2700 ਕਿਲੋਮੀਟਰ ਦੇ ਖੇਤਰ ਨੂੰ ਪ੍ਰਭਾਵਤ ਕੀਤਾ ਹੈ।

Amazon rainforest fires: What caused them and why activists are blaming Brazil’s president

ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

ਦੁਨੀਆ ਭਰ ਦੇ ਲੋਕ ਇਸ ਘਟਨਾ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਸਾਈਟਾਂ ‘ਤੇ ਸਾਂਝਾ ਕਰ ਰਹੇ ਹਨ। ਉਸੇ ਸਮੇਂ ਸਰਕਾਰਾਂ ਨੂੰ ਇਸ ਨੂੰ ਠੀਕ ਕਰਨ ਦੀ ਅਪੀਲ ਕਰਦੇ ਹਨ ਅਤੇ ਜਾਨਵਰਾਂ ਲਈ ਪ੍ਰਾਰਥਨਾ ਕਰ ਰਹੇ ਹਨ।ਬ੍ਰਾਜ਼ੀਲ ਦੇ ਸਥਾਨਕ ਲੋਕ ਮੀਡੀਆ ਤੋਂ ਨਾਰਾਜ਼ ਹਨ ,ਕਿਉਂਕਿ ਉਨ੍ਹਾਂ ਅਨੁਸਾਰ ਇਹ ਅੱਗ ਅਗਸਤ ਦੇ ਪਹਿਲੇ ਹਫਤੇ ਸ਼ੁਰੂ ਹੋ ਗਈ ਸੀ ਪਰ ਕੌਮਾਂਤਰੀ ਮੀਡੀਆ ਨੇ ਇਸ ਖ਼ਬਰ ਨੂੰ ਕੋਈ ਮਹੱਤਵ ਨਹੀਂ ਦਿੱਤਾ।

Amazon rainforest fires: What caused them and why activists are blaming Brazil’s president

ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

ਇਸ ਘਟਨਾ ਦੀ ਗੰਭੀਰਤਾ ਨੂੰ ਲੈ ਕੇ ਕਈ ਬਾਲੀਵੁੱਡ ਸਿਤਾਰਿਆਂ ਨੇ ਆਵਾਜ਼ ਚੁੱਕੀ ਹੈ ਅਤੇ ਨਾਲ ਹੀ ਮੀਡੀਆ ਨੂੰ ਇਸ ਮਾਮਲੇ ‘ਤੇ ਫੋਕਸ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਜੰਗਲ ‘ਚ ਲੱਗੀ ਅੱਗ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਅਮੇਜ਼ਨ ਦੇ ਜੰਗਲ ਬੀਤੇ ਹਫਤੇ ਤੋਂ ਸੜ੍ਹ ਰਿਹਾ ਹੈ। ਇਹ ਸੱਚ ‘ਚ ਡਰਾਉਣੀ ਖਬਰ ਹੈ। ਮੈਂ ਉਮੀਦ ਕਰਾਂਗੀ ਮੀਡੀਆ ਇਸ ‘ਤੇ ਜ਼ਿਆਦਾ ਧਿਆਨ ਦੇਵੇ।

Amazon rainforest fires: What caused them and why activists are blaming Brazil’s president

ਬ੍ਰਾਜ਼ੀਲ : 2 ਹਫ਼ਤਿਆਂ ਤੋਂ ਅੱਗ ਨਾਲ ਸੜ ਰਿਹਾ ਹੈ ਅਮੇਜ਼ਨ ਜੰਗਲ , ਸਿਤਾਰਿਆਂ ਨੇ ਕੀਤੀ ਅਜਿਹੀ ਅਪੀਲ

ਅਰਜੁਨ ਕਪੂਰ ਨੇ ਲਿਖਿਆ, ”ਅਮੇਜ਼ਨ ਰੇਨ ਫੌਰੇਸਟ ‘ਚ ਅੱਗ, ਇਹ ਬਹੁਤ ਹੀ ਭਿਆਨਕ ਖਬਰ ਹੈ। ਮੈਂ ਇਹ ਸੋਚ ਵੀ ਨਹੀਂ ਸਕਦਾ ਕਿ ਇਸ ਦਾ ਅਸਰ ਪੂਰੀ ਦੁਨੀਆ ਦੇ ਵਾਤਾਵਰਣ ‘ਤੇ ਕੀ ਹੋਵੇਗਾ। ਇਹ ਬਹੁਤ ਹੀ ਦੁਖਦਾਇਕ ਹੈ। ਅਦਾਕਾਰਾ ਦਿਸ਼ਾ ਪਾਟਨੀ ਨੇ ਲਿਖਿਆ, ”ਭਿਆਨਕ ਹੈ ਅਮੇਜ਼ਨ ਦੇ ਜੰਗਲ ‘ਚ ਅੱਗ। ਉਨ੍ਹਾਂ ਲਿਖਿਆ ਬੀਤੇ 16 ਦਿਨਾਂ ਤੋਂ ਇਥੇ ਅੱਗ ਲੱਗੀ ਹੋਈ ਹੈ। ਇਸ ‘ਤੇ ਕੋਈ ਮੀਡੀਆ ਕਵਰੇਜ਼ ਨਹੀਂ ਹੋ ਰਹੀ ਹੈ। ਕਿਉਂ?”
-PTCNews