ਅੰਬਾਲਾ – ਦਿੱਲੀ ਨੈਸ਼ਨਲ ਹਾਈਵੇ ‘ਤੇ ਟਰੱਕ ਦੀ ਦੋ ਕਾਰਾਂ ਨਾਲ ਹੋਈ ਭਿਆਨਕ ਟੱਕਰ , 7 ਮੌਤਾਂ ਤੇ 4 ਜ਼ਖਮੀ

Ambala Delhi National Highway truck Two cars Road Accident
ਅੰਬਾਲਾ - ਦਿੱਲੀ ਨੈਸ਼ਨਲ ਹਾਈਵੇ 'ਤੇ ਟਰੱਕ ਦੀ ਦੋ ਕਾਰਾਂ ਨਾਲ ਹੋਈ ਭਿਆਨਕ ਟੱਕਰ , 7 ਮੌਤਾਂ ਤੇ 4 ਜ਼ਖਮੀ

ਅੰਬਾਲਾ – ਦਿੱਲੀ ਨੈਸ਼ਨਲ ਹਾਈਵੇ ‘ਤੇ ਟਰੱਕ ਦੀ ਦੋ ਕਾਰਾਂ ਨਾਲ ਹੋਈ ਭਿਆਨਕ ਟੱਕਰ , 7 ਮੌਤਾਂ ਤੇ 4 ਜ਼ਖਮੀ:ਅੰਬਾਲਾ : ਅੰਬਾਲਾ – ਦਿੱਲੀ ਨੈਸ਼ਨਲ ਹਾਈਵੇ ‘ਤੇ ਬਲਦੇਵ ਨਗਰ ਵਿਚ ਅੱਜ ਸਵੇਰੇ 4 ਵਜੇ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਜਾਣਕਾਰੀ ਅਨੁਸਾਰ ਅੰਬਾਲਾ ਨੇੜੇ ਟਰੱਕ ਦੀ ਦੋ ਕਾਰਾਂ ਨਾਲ ਭਿਆਨਕ ਟੱਕਰ ਹੋ ਗਈ ਹੈ।ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਵੀ ਹੋਏ ਹਨ।

Ambala Delhi National Highway truck Two cars Road Accident

ਅੰਬਾਲਾ – ਦਿੱਲੀ ਨੈਸ਼ਨਲ ਹਾਈਵੇ ‘ਤੇ ਟਰੱਕ ਦੀ ਦੋ ਕਾਰਾਂ ਨਾਲ ਹੋਈ ਭਿਆਨਕ ਟੱਕਰ , 7 ਮੌਤਾਂ ਤੇ 4 ਜ਼ਖਮੀ

ਇਸ ਘਟਨਾ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ,ਜਿਨ੍ਹਾਂ ਵਿੱਚੋਂ 2 ਮਹਿਲਾ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਹੈ।ਜਾਣਕਾਰੀ ਮੁਤਾਬਕ ਹਾਈਵੇ ‘ਤੇ ਖੜੀਆਂ ਦੋ ਕਾਰਾਂ ਵਿੱਚ ਸਵਾਰ ਹੋ ਕੇ ਇਹ ਸਾਰੇ ਲੋਕ ਚੰਡੀਗੜ੍ਹ ਜਾ ਰਹੇ ਸਨ ਪਰ ਉਨ੍ਹਾਂ ਦੀ ਗੱਡੀਆਂ ਨੂੰ ਕੋਈ ਅਣਪਛਾਤਾ ਟਰੱਕ ਟੱਕਰ ਮਾਰ ਕੇ ਫਰਾਰ ਹੋ ਗਿਆ ਹੈ।

Ambala Delhi National Highway truck Two cars Road Accident

ਅੰਬਾਲਾ – ਦਿੱਲੀ ਨੈਸ਼ਨਲ ਹਾਈਵੇ ‘ਤੇ ਟਰੱਕ ਦੀ ਦੋ ਕਾਰਾਂ ਨਾਲ ਹੋਈ ਭਿਆਨਕ ਟੱਕਰ , 7 ਮੌਤਾਂ ਤੇ 4 ਜ਼ਖਮੀ

ਇਸ ਮੌਕੇ ਪੁੱਜੀ ਪੁਲਿਸ ਨੇ ਕਾਰ ਸਵਾਰ ਕੁੱਝ ਲੋਕਾਂ ਨੂੰ ਅੰਬਾਲਾ ਸ਼ਹਿਰ ਦੇ ਹਸਪਤਾਲ ਪਹੁੰਚਾਇਆ ,ਜਿਥੇ 7 ਲੋਕਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ ਹੈ ਜਦਕਿ 4 ਔਰਤਾਂ ਨੂੰ ਕੈਂਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
-PTCNews