Tue, Apr 23, 2024
Whatsapp

ਅੰਬਾਲਾ: ਰੈਲੀ ਦੌਰਾਨ ਚੱਲਦੀ ਸਕੂਟਰੀ ਤੋਂ ਡਿੱਗੇ ਕੈਬਨਿਟ ਮੰਤਰੀ, ਲੱਗੀਆਂ ਸੱਟਾਂ, ਦੇਖੋ ਵੀਡੀਓ

Written by  Jashan A -- March 03rd 2019 12:42 PM
ਅੰਬਾਲਾ: ਰੈਲੀ ਦੌਰਾਨ ਚੱਲਦੀ ਸਕੂਟਰੀ ਤੋਂ ਡਿੱਗੇ ਕੈਬਨਿਟ ਮੰਤਰੀ, ਲੱਗੀਆਂ ਸੱਟਾਂ, ਦੇਖੋ ਵੀਡੀਓ

ਅੰਬਾਲਾ: ਰੈਲੀ ਦੌਰਾਨ ਚੱਲਦੀ ਸਕੂਟਰੀ ਤੋਂ ਡਿੱਗੇ ਕੈਬਨਿਟ ਮੰਤਰੀ, ਲੱਗੀਆਂ ਸੱਟਾਂ, ਦੇਖੋ ਵੀਡੀਓ

ਅੰਬਾਲਾ: ਰੈਲੀ ਦੌਰਾਨ ਚੱਲਦੀ ਸਕੂਟਰੀ ਤੋਂ ਡਿੱਗੇ ਕੈਬਨਿਟ ਮੰਤਰੀ, ਲੱਗੀਆਂ ਸੱਟਾਂ, ਦੇਖੋ ਵੀਡੀਓ,ਅੰਬਾਲਾ: ਹਰਿਆਣਾ 'ਚ ਭਾਜਪਾ ਵੱਲੋਂ ਕੱਢੀ ਜਾ ਰਹੀ ਜਿੱਤ ਸੰਕਲਪ ਰੈਲੀ 'ਚ ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਲਈ ਉਸ ਵੇਲੇ ਆਫ਼ਤ ਬਣ ਗਈ, ਜਦੋ ਉਹ ਹਾਦਸੇ ਦਾ ਸ਼ਿਕਾਰ ਹੋ ਗਏ। [caption id="attachment_264255" align="aligncenter" width="300"]anil vijj ਅੰਬਾਲਾ: ਰੈਲੀ ਦੌਰਾਨ ਚੱਲਦੀ ਸਕੂਟਰੀ ਤੋਂ ਡਿੱਗੇ ਕੈਬਨਿਟ ਮੰਤਰੀ, ਲੱਗੀਆਂ ਸੱਟਾਂ, ਦੇਖੋ ਵੀਡੀਓ[/caption] ਦਰਅਸਲ ਭਾਜਪਾ ਵੱਲੋਂ ਸ਼ਨੀਵਾਰ ਨੂੰ ਸੂਬੇ ਭਰ 'ਚ ਬਾਈਕ ਰੈਲੀ ਕੱਢੀ ਜਾ ਰਹੀ ਸੀ, ਜਿਸ ਦੌਰਾਨ ਬਾਈਕ ਰੈਲੀ 'ਚ ਕੈਬਨਿਟ ਮੰਤਰੀ ਵਿਜ ਸਕੂਟਰੀ 'ਤੇ ਸਵਾਰ ਸਨ ਤੇ ਅਚਾਨਕ ਸਕੂਟਰੀ ਅਣਕੰਟਰੋਲ ਹੋ ਗਈ ਅਤੇ ਪਹੀਆ ਫਿਸਲ ਗਿਆ। ਜਿਸ ਕਰਕੇ ਮੰਤਰੀ ਸਮੇਤ ਸਕੂਟਰੀ ਪਲਟ ਗਈ। ਜਿਸ ਕਾਰਨ ਉਹਨਾਂ ਦੇ ਸੱਟ ਲੱਗ ਗਈ। ਹਾਦਸੇ ਦਾ ਸ਼ਿਕਾਰ ਹੋਏ ਮੰਤਰੀ ਨੂੰ ਤਰੁੰਤ ਹਸਪਤਾਲ ਲਿਜਾਇਆ ਗਿਆ। -PTC News


Top News view more...

Latest News view more...