Advertisment

ਹਰਿਆਣਾ ਦੇ ਅੰਬਾਲਾ 'ਚ ਮਾਂ -ਪੁੱਤ ਦਾ ਹੋਇਆ ਕਤਲ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ

author-image
Shanker Badra
New Update
ਹਰਿਆਣਾ ਦੇ ਅੰਬਾਲਾ 'ਚ ਮਾਂ -ਪੁੱਤ ਦਾ ਹੋਇਆ ਕਤਲ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ
Advertisment
ਹਰਿਆਣਾ ਦੇ ਅੰਬਾਲਾ 'ਚ ਮਾਂ -ਪੁੱਤ ਦਾ ਹੋਇਆ ਕਤਲ ,ਇਲਾਕੇ 'ਚ ਦਹਿਸ਼ਤ ਦਾ ਮਾਹੌਲ:ਹਰਿਆਣਾ ਦੇ ਅੰਬਾਲਾ 'ਚ ਦੇਰ ਰਾਤ ਇੱਕ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਅੰਬਾਲਾ ਸ਼ਹਿਰ ਦੇ ਰਾਮ ਨਗਰ ਇਲਾਕੇ 'ਚ ਇੱਕ ਕੱਪੜਾ ਵਪਾਰੀ ਦੀ ਪਤਨੀ ਅਤੇ ਉਸ ਦੇ 4 ਸਾਲ ਦੇ ਬੱਚੇ ਦੀ ਲਾਸ਼ ਉਨ੍ਹਾਂ ਦੇ ਘਰ 'ਚੋਂ ਹੀ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।ਇਸ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment