ਅਮਰੀਕਾ ਦੇ ਫਲੋਰਿਡਾ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ 1 ਗੰਭੀਰ ਜ਼ਖਮੀ

plane accident
ਅਮਰੀਕਾ ਦੇ ਫਲੋਰਿਡਾ 'ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ 1 ਗੰਭੀਰ ਜ਼ਖਮੀ

ਅਮਰੀਕਾ ਦੇ ਫਲੋਰਿਡਾ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ 1 ਗੰਭੀਰ ਜ਼ਖਮੀ,ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ ਸੂਬੇ ਦੇ ਫੋਰਟ ਲਾਡਰਡੇਲ ‘ਚ ਇਕ ਛੋਟਾ ਜਹਾਜ਼ ਇਮਾਰਤ ਨਾਲ ਟਕਰਾਉਣ ਨਾਲ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ।

accident
ਅਮਰੀਕਾ ਦੇ ਫਲੋਰਿਡਾ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ 1 ਗੰਭੀਰ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਔਟਿਜ਼ਮ ਤੋਂ ਪੀੜਤ ਬੱਚਿਆਂ ਦੀ ਥੈਰੇਪੀ ਕੇਂਦਰ ਤੋਂ ਜਹਾਜ਼ ਟਕਰਾਉਣ ਨਾਲ ਪਾਇਲਟ ਅਤੇ ਯਾਤਰੀ ਦੀ ਮੌਤ ਹੋ ਗਈ।

accident
ਅਮਰੀਕਾ ਦੇ ਫਲੋਰਿਡਾ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 2 ਲੋਕਾਂ ਦੀ ਮੌਤ 1 ਗੰਭੀਰ ਜ਼ਖਮੀ

ਫੋਰਟ ਲਾਡਰਡੇਲ ਕਾਰਜਕਾਰੀ ਹਵਾਈ ਅੱਡੇ ਦੇ ਕੋਲ ਸਥਿਤ ਕੇਂਦਰ ਨੂੰ ਸੰਰਚਨਾਤਮਕ ਹਾਨੀ ਹੋਈ ਅਤੇ ਅੱਗ ਲੱਗ ਗਈ। ਮੀਡੀਆ ਦੇ ਹਵਾਲੇ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਜਹਾਜ਼ ਦੇਰ ਰਾਤ ਹਾਦਸਾਗ੍ਰਸਤ ਹੋਇਆ। ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ।

—PTC News