ਨਹੀਂ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ ‘ਜਾਰਜ ਐੱਚ ਡਬਲਯੂ ਬੁਸ਼’

george hw bush
ਨਹੀਂ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ 'ਜਾਰਜ ਐੱਚ ਡਬਲਯੂ ਬੁਸ਼'

ਨਹੀਂ ਰਹੇ ਸਾਬਕਾ ਅਮਰੀਕੀ ਰਾਸ਼ਟਰਪਤੀ ‘ਜਾਰਜ ਐੱਚ ਡਬਲਯੂ ਬੁਸ਼”,ਨਵੀਂ ਦਿੱਲੀ: ਸਾਬਕਾ ਅਮਰੀਕੀ ਰਾਸ਼ਟਰਪਤੀ ‘ਜਾਰਜ ਐੱਚ ਡਬਲਯੂ ਬੁਸ਼ ਦਾ ਦਿਹਾਂਤ ਹੋਣ ਦੀ ਸੂਚਨਾ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਉਮਰ 94 ਸਾਲ ਦੀ ਸੀ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਬੁਲਾਰੇ ਨੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੁਸ਼ ਲੰਮੇ ਸਮੇਂ ਤੋਂ ਬਿਮਾਰ ਸਨ। ਦੱਸ ਦੇਈਏ ਕਿ ਬੁਸ਼ ਅਮਰੀਕਾ ਦੇ 41ਵੇਂ ਰਾਸ਼ਟਰਪਤੀ ਸਨ।

-PTC News