Advertisment

ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ

author-image
Jashan A
Updated On
New Update
ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ
Advertisment
ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ,ਵਾਸ਼ਿੰਗਟਨ: ਅਮਰੀਕਾ ਦੇ ਸ਼ਹਿਰ ਨਿਊ ਹੈਵਨ 'ਚ ਇਕ ਘਰ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਮੌਕੇ 'ਤੇ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ ਹਨ। america ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ ਹੋਰ ਪੜ੍ਹੋ:
Advertisment
ਰਾਸ਼ਟਰੀ ਝੰਡਾ ਲਹਿਰਾਉਣ ‘ਤੇ ਚਾੜ੍ਹਿਆ ਕੁਟਾਪਾ, ਜਾਣੋ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਤੜਕੇ 3.30 ਵਜੇ ਅੱਗ ਲੱਗਣ ਮਗਰੋਂ ਦੋ ਫਾਇਰ ਅਲਾਰਮ ਵੱਜੇ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਦਦ ਲਈ ਚੀਕਾਂ ਮਾਰ ਰਹੇ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਬਾਹਰ ਆਏ। america ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ ਜਿਸ ਤੋਂ ਬਾਅਦ ਉਹਨਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਨਿਊ ਹੈਵਨ ਫਾਇਰ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਇਮਾਰਤ ਦੀ ਦੂਜੀ ਮੰਜ਼ਲ 'ਚ ਅੱਗ ਲੱਗੀ ਸੀ ਜੋ ਤੀਜੀ ਮੰਜ਼ਲ 'ਤੇ ਪੁੱਜ ਗਈ। ਹੋਰ ਪੜ੍ਹੋ:ਲੁਧਿਆਣਾ : ਘਰ ‘ਚ ਸਿਲੰਡਰ ਫਟਿਆ, ਕਈ ਲੋਕ ਝੁਲਸੇ ਮਾਮਲਾ america ਅਮਰੀਕਾ ਦੇ ਨਿਊ ਹੈਵਨ 'ਚ ਇੱਕ ਘਰ 'ਚ ਲੱਗੀ ਭਿਆਨਕ ਅੱਗ, 2 ਦੀ ਮੌਤ ਤੇ 5 ਜ਼ਖਮੀ ਕੁੱਝ ਲੋਕਾਂ ਨੇ ਖਿੜਕੀਆਂ ਤੋਂ ਛਾਲਾਂ ਮਾਰੀਆਂ ਤੇ ਉਨ੍ਹਾਂ 'ਚੋਂ ਇਕ ਜ਼ਖਮੀ ਹੋ ਗਿਆ।ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਉਥੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News -
punjabi-news latest-punjabi-news news-in-punjabi america-home-firing america-home-firing-news latest-america-home-firing-news
Advertisment

Stay updated with the latest news headlines.

Follow us:
Advertisment