Fri, Apr 19, 2024
Whatsapp

ਅਮਰੀਕਾ ਦੇ ਨਿਊਜਰਸੀ 'ਚ ਹੋਈ ਗੋਲੀਬਾਰੀ , ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕਾਂ ਦੀ ਮੌਤ

Written by  Shanker Badra -- December 11th 2019 12:57 PM
ਅਮਰੀਕਾ ਦੇ ਨਿਊਜਰਸੀ 'ਚ ਹੋਈ ਗੋਲੀਬਾਰੀ , ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕਾਂ ਦੀ ਮੌਤ

ਅਮਰੀਕਾ ਦੇ ਨਿਊਜਰਸੀ 'ਚ ਹੋਈ ਗੋਲੀਬਾਰੀ , ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕਾਂ ਦੀ ਮੌਤ

ਅਮਰੀਕਾ ਦੇ ਨਿਊਜਰਸੀ 'ਚ ਹੋਈ ਗੋਲੀਬਾਰੀ , ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕਾਂ ਦੀ ਮੌਤ:ਵਾਸ਼ਿੰਗਟਨ : ਅਮਰੀਕਾ ਦੇ ਨਿਊਜਰਸੀ ਵਿਖੇ ਮੰਗਲਵਾਰ ਨੂੰ 2 ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਗੋਲ਼ੀਬਾਰੀ 'ਚ ਤਿੰਨ ਨਾਗਰਿਕ ਤੇ ਦੋ ਸ਼ੱਕੀ ਹਮਲਾਵਰ ਵੀ ਮਾਰੇ ਗਏ ਹਨ। [caption id="attachment_368344" align="aligncenter" width="300"]America New Jersey shooting , police officer including 6 killed ਅਮਰੀਕਾ ਦੇ ਨਿਊਜਰਸੀ 'ਚ ਹੋਈ ਗੋਲੀਬਾਰੀ , ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕਾਂ ਦੀ ਮੌਤ[/caption] ਇਸ ਵਿਚ ਘੱਟੋ-ਘੱਟ ਇਕ ਨਾਗਰਿਕ ਤੇ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਵੀ ਹੋ ਗਏ ਹਨ। ਇਹ ਘਟਨਾ ਸ਼ਹਿਰ ਦੇ ਬੈਵਿਊ ਇਲਾਕੇ ਨੇੜੇ ਇਕ ਸਟੋਰ ਦੇ ਬਾਹਰ ਵਾਪਰੀ ਹੈ। ਪੁਲਿਸ ਵੱਲੋਂ ਹਮਲਾਵਰਾਂ ਦੇ ਪਛਾਣ ਸਬੰਧੀ ਹਾਲੇ ਤਕ ਕੋਈ ਬਿਆਨ ਨਹੀਂ ਆਇਆ ਹੈ। [caption id="attachment_368342" align="aligncenter" width="300"]America New Jersey shooting , police officer including 6 killed ਅਮਰੀਕਾ ਦੇ ਨਿਊਜਰਸੀ 'ਚ ਹੋਈ ਗੋਲੀਬਾਰੀ , ਇੱਕ ਪੁਲਿਸ ਮੁਲਾਜ਼ਮ ਸਮੇਤ 6 ਲੋਕਾਂ ਦੀ ਮੌਤ[/caption] ਦੱਸ ਦੇਈਏ ਕਿ ਜਰਸੀ ਸਿਟੀ ਪੁਲਿਸ ਮੁਖੀ ਮਾਈਕਲ ਕੇਲੀ ਨੇ ਕਿਹਾ ਕਿ ਫਾਇਰਿੰਗ ਦੀਆਂ ਘਟਨਾਵਾਂ ਦੋ ਥਾਈਂ ਹੋਈਆਂ ਹਨ। ਇਕ ਕਬਰਸਤਾਨ 'ਚ ਗੋਲ਼ੀਬਾਰੀ ਹੋਈ ਹੈ ,ਜਿੱਥੇ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਕੋਸ਼ਰ ਸੁਪਰ ਮਾਰਕੀਟ 'ਚ ਫਾਇਰਿੰਗ ਹੋਈ ਜਿੱਥੋਂ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ। -PTCNews


Top News view more...

Latest News view more...