Thu, Apr 25, 2024
Whatsapp

'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾ

Written by  Joshi -- January 13th 2018 08:30 AM -- Updated: January 13th 2018 10:27 AM
'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾ

'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾ

America USA Mexico Wall Decoration: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਫੈਸਲਿਆਂ ਕਾਰਨ ਹਮੇਸ਼ਾ ਹੀ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਇਸੇ ਤਰਾਂ ਹੀ ਹੁਣ ਟਰੰਪ ਆਪਣੇ ਵਿਵਾਦਮਈ ਪ੍ਰੋਜੈਕਟ 'ਅਮਰੀਕਾ-ਮੈਕਸੀਕੋ ਕੰਧ' ਨੂੰ ਦੁਨੀਆ ਦੀ ਸਭ ਤੋਂ ਵੱਡੀ ਅਤੇ ਖੂਬਸੂਰਤ ਕੰਧ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਆਪਣੀ ਜਿੰਦ ਜਾਨ ਲਗਾ ਰਹੇ ਹਨ। America USA Mexico Wall Decoration: 'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾਇਸ ਲਈ ਪ੍ਰਸ਼ਾਸਨ ਇਸ ਕੰਧ ਦੀ ਉਸਾਰੀ ਲਈ 2,112 ਅਰਬ ਰੁਪਏ ਖਰਚ ਕਰੇਗਾ। America USA Mexico Wall Decoration: 'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾਟਰੰਪ ਦੇ ਇਲਾਵਾ ਕੁਝ ਕਲਾਕਾਰਾਂ ਦਾ ਸਮੂਹ ਵੀ ਇਸ ਕੰਧ ਨੂੰ ਖਾਸ ਬਣਾਉਣ ਵਿਚ ਅਹਿਮ ਯੋਗਦਾਨ ਦੇ ਰਿਹਾ ਹੈ।ਇਸ ਦੇ ਨਾਲ ਹੀ ਅਮਰੀਕਾ ਅਤੇ ਮੈਕਸੀਕੋ ਦੇ ਕਲਾਕਾਰ ਵੀ ਇਸ ਕੰਧ 'ਤੇ ਦੁਨੀਆ ਦਾ ਸਭ ਤੋਂ ਲੰਬਾ 'ਮੂਰਲ' (ਕੰਧ ਚਿੱਤਰ) ਬਣਾ ਰਹੇ ਹਨ। America USA Mexico Wall Decoration: 'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾਇਹ ਇਕ ਤਰ੍ਹਾਂ ਦੀ ਪੇਟਿੰਗ ਹੁੰਦੀ।ਜੋ ਸਿੱਧਾ ਕੰਧ ਜਾਂ ਇਮਾਰਤ 'ਤੇ ਬਣਾਈ ਜਾਂਦੀ ਹੈ । America USA Mexico Wall Decoration: 'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾਇਹ ਪੇਂਟਿਗ ਸ਼ਾਂਤੀ ਅਤੇ ਏਕਤਾ ਦਾ ਪ੍ਰਤੀਕ ਹੋਵੇਗਾ। America USA Mexico Wall Decoration: 'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾਇਸ 'ਤੇ ਸਿਰਫ ਸਕਾਰਾਤਮਕ ਅਤੇ ਇਕ-ਦੂਜੇ ਪ੍ਰਤੀ ਭਰੋਸਾ ਕਾਇਮ ਰੱਖਣ ਦੀਆਂ ਤਸਵੀਰਾਂ ਹੀ ਬਣਾਈਆਂ ਜਾਣਗੀਆਂ ਤੇ ਮੂਰਲ 'ਤੇ ਸੰਦੇਸ਼ ਵੀ ਲਿਖੇ ਜਾਣਗੇ।ਇਸ ਕੰਮ ਦੀ ਪਹਿਲ ਐਨਰਿਕ ਚੀਹੂ ਨੇ ਕੀਤੀ ਹੈ। America USA Mexico Wall Decoration: 'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾAmerica USA Mexico Wall Decoration: ਇਸ ਪ੍ਰੋਜੈਕਟ ਵਿੱਚ ਕਰੀਬ 2600 ਵਲੰਟੀਅਰ ਮਦਦ ਕਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਅਮਰੀਕਾ ਤੋਂ ਇਜਾਜ਼ਤ ਦੀ ਉਮੀਦ ਬਾਰੇ ਕਿ 'ਮੂਰਲ ਆਫ ਬ੍ਰਦਰਹੁੱਡ' ਕੰਧ ਨਾਲ ਵੰਡੇ ਗਏ ਦੋ ਦੇਸ਼ਾਂ ਨੂੰ ਇੱਕ ਕਰੇਗਾ। America USA Mexico Wall Decoration: 'ਅਮਰੀਕਾ-ਮੈਕਸੀਕੋ ਕੰਧ' 'ਤੇ ਡੋਨਾਲਡ ਟਰੰਪ ਦਾ ਫੈਸਲਾਫਿਲਹਾਲ ਬਾਰਡਰ ਸੁਰੱਖਿਆ ਵਿਭਾਗ ਵਲੋਂ ਐਨਰਿਕ ਨੂੰ ਮੈਕਸੀਕੋ ਦੇ ਮੂਰਲ ਬਣਾਉਣ ਦੀ ਇਜਾਜ਼ਤ ਮਿਲ ਗਈ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਵੀ ਜਲਦੀ ਹੀ ਉਨ੍ਹਾਂ ਨੂੰ ਇਜਾਜ਼ਤ ਦੇ ਦੇਵੇਗਾ।ਇਸ ਨਾਲ ਦੋਹਾਂ ਦੇਸ਼ਾ ਵਿਚਾਲੇ ਸ਼ਾਂਤੀ ਬਣੀ ਰਹੇਗੀ। —PTC News


Top News view more...

Latest News view more...