ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਖੂਬਸੂਰਤ ਅਦਾਕਾਰਾ ਦੀ ਹੋਈ ਮੰਗਣੀ , ਮੰਗੇਤਰ ਨਾਲ ਕੀਤਾ ਡਾਂਸ ,ਵੀਡੀਓ ਵਾਇਰਲ

American model Monica Gill Gursan Sahota With Engagement
ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਖੂਬਸੂਰਤ ਅਦਾਕਾਰਾ ਦੀ ਹੋਈ ਮੰਗਣੀ , ਮੰਗੇਤਰ ਨਾਲ ਕੀਤਾ ਡਾਂਸ ,ਵੀਡੀਓ ਵਾਇਰਲ

ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਖੂਬਸੂਰਤ ਅਦਾਕਾਰਾ ਦੀ ਹੋਈ ਮੰਗਣੀ , ਮੰਗੇਤਰ ਨਾਲ ਕੀਤਾ ਡਾਂਸ ,ਵੀਡੀਓ ਵਾਇਰਲ:ਚੰਡੀਗੜ੍ਹ : ਅਮਰੀਕੀ ਮਾਡਲ ਅਤੇ ਅਦਾਕਾਰਾ ਮੋਨਿਕਾ ਗਿੱਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਕਰਕੇ ਸੁਰਖੀਆਂ ਵਿੱਚ ਹੈ।ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਦੀ ਕੁੜਮਾਈ (ਮੰਗਣੀ ) ਹੋ ਗਈ ਹੈ।ਉਨ੍ਹਾਂ ਦਾ ਮੰਗਣਾ ਗੁਰਸ਼ਾਨ ਸਹੋਤਾ ਨਾਲ ਹੋਇਆ ਹੈ।ਅਦਾਕਾਰਾ ਮੋਨਿਕਾ ਗਿੱਲ ਨੇ ਕੁਝ ਦਿਨ ਪਹਿਲਾ ਹੀ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਆਪਣੇ ਮੰਗੇਤਰ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆ ਮੋਨਿਕਾ ਗਿੱਲ ਨੇ ਕੈਪਸ਼ਨ ‘ਚ ਲਿਖਿਆ, ”Engaged… & Very happily so!”।

American model Monica Gill Gursan Sahota With Engagement

ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਖੂਬਸੂਰਤ ਅਦਾਕਾਰਾ ਦੀ ਹੋਈ ਮੰਗਣੀ , ਮੰਗੇਤਰ ਨਾਲ ਕੀਤਾ ਡਾਂਸ ,ਵੀਡੀਓ ਵਾਇਰਲ

ਮੋਨਿਕਾ ਗਿੱਲ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ਅਤੇ ਪੰਜਾਬੀ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।ਉੱਚੀ ਲੰਮੀ ਅਤੇ ਸੋਹਣੀ ਸੁੱਨਖੀ ਇਹ ਮੁਟਿਆਰ ਵਿਦੇਸ਼ ਦੀ ਜੰਮਪਲ ਹੈ।ਮੋਨਿਕਾ ਗਿੱਲ ਦੀ ਹਾਲ ‘ਚ ਹੀ ਇੱਕ ਫ਼ਿਲਮ ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

American model Monica Gill Gursan Sahota With Engagement

ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਖੂਬਸੂਰਤ ਅਦਾਕਾਰਾ ਦੀ ਹੋਈ ਮੰਗਣੀ , ਮੰਗੇਤਰ ਨਾਲ ਕੀਤਾ ਡਾਂਸ ,ਵੀਡੀਓ ਵਾਇਰਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਾਨਪੁਰ ‘ਚ ਵਾਪਰਿਆ ਦਰਦਨਾਕ ਹਾਦਸਾ , ਸੜਕ ‘ਤੇ ਸੌ ਰਹੇ ਪਿਤਾ ਤੇ ਉਸ ਦੇ 2 ਬੇਟਿਆਂ ‘ਤੇ ਪਲਟਿਆ ਟਰੱਕ

ਦੱਸ ਦੇਈਏ ਕਿ ਮੋਨਿਕਾ ਗਿੱਲ 21 ਜੂਨ 2014 ਨੂੰ ਮਿਸ ਇੰਡੀਆ ਵਰਲਡਵਾਈਡ 2014 ਜਿੱਤ ਚੁੱਕੀ ਹੈ।ਇਸ ਤੋਂ ਪਹਿਲਾਂ ਮੋਨਿਕਾ ਗਿੱਲ ‘ਅੰਬਰਸਰੀਆ’, ‘ਕਪਤਾਨ’, ‘ਸਰਦਾਰ ਜੀ 2’, ਯਾਰਾ ਵੇ, ‘ਫਿਰੰਗੀ’, ‘ਸੱਤ ਸ਼੍ਰੀ ਅਕਾਲ’ ਵਰਗੀਆਂ ਪੰਜਾਬੀ ਫਿਲਮਾਂ ‘ਚ ਕਲਾਕਾਰੀ ਦੇ ਹੁਨਰ ਦਿਖਾ ਚੁੱਕੀ ਹੈ।ਮੋਨਿਕਾ ਗਿੱਲ ਪੰਜਾਬੀ ਫਿਲਮ ਇੰਡਸਟਰੀ ਦੀ ਸੱਭ ਤੋਂ ਗਲੈਮਰਸ ਅਭਿਨੇਤਰੀਆਂ ‘ਚੋਂ ਇਕ ਹੈ।
-PTCNews

View this post on Instagram

Engaged… & Very happily so!

A post shared by Monica Gill (@monica_gill1) on