ਅਮਰੀਕਾ ‘ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ ‘ਚ ਇੱਕ ਸ਼ੱਕੀ ਵਿਅਕਤੀ ਗ੍ਰਿਫਤਾਰ

American Newman Cpl. Ronil Singh Murder Case Suspect arrested
ਅਮਰੀਕਾ 'ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ 'ਚ ਇੱਕ ਸ਼ੱਕੀ ਵਿਅਕਤੀ ਗ੍ਰਿਫਤਾਰ

ਅਮਰੀਕਾ ‘ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ ‘ਚ ਇੱਕ ਸ਼ੱਕੀ ਵਿਅਕਤੀ ਗ੍ਰਿਫਤਾਰ:ਅਮਰੀਕਾ ‘ਚ ਬੀਤੇ ਦਿਨੀਂ ਪੰਜਾਬੀ ਪੁਲਿਸ ਅਫਸਰ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਅਮਰੀਕਾ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

American Newman Cpl. Ronil Singh Murder Case Suspect arrested

ਅਮਰੀਕਾ ‘ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ ‘ਚ ਇੱਕ ਸ਼ੱਕੀ ਵਿਅਕਤੀ ਗ੍ਰਿਫਤਾਰ

ਜਾਣਕਾਰੀ ਅਨੁਸਾਰ ਮ੍ਰਿਤਕ ਰੌਨਿਲ ਸਿੰਘ ਦੇ ਕਤਲ ‘ਚ ਸ਼ੱਕੀ ਦੀ ਪਛਾਣ 32 ਸਾਲਾ ਗੋਰੇ ਵਜੋਂ ਹੋਈ ਸੀ, ਜਿਸ ਨੂੰ ਕਿ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

American Newman Cpl. Ronil Singh Murder Case Suspect arrested

ਅਮਰੀਕਾ ‘ਚ ਪੰਜਾਬੀ ਪੁਲੀਸ ਅਫਸਰ ਦੇ ਕਤਲ ਮਾਮਲੇ ‘ਚ ਇੱਕ ਸ਼ੱਕੀ ਵਿਅਕਤੀ ਗ੍ਰਿਫਤਾਰ

ਪੁਲਿਸ ਨੇ ਸ਼ੱਕੀ ਨੂੰ ਉਸਦੇ 25 ਸਾਲਾ ਭਰਾ ਨਾਲ ਗ੍ਰਿਫਤਾਰ ਕੀਤਾ ਹੈ।ਇਸ ਗ੍ਰਿਫਤਾਰੀ ਦੀ ਪੁਸ਼ਟੀ ਲਾਸ ਏਂਜਲਸ ਪੁਲਿਸ ਵੱਲੋਂ ਆਪਣੇ ਟਵਿੱਟਰ ਅਕਾਊਂਟ ਰਾਹੀਂ ਕੀਤੀ ਗਈ ਹੈ।

-PTCNews