Thu, Apr 18, 2024
Whatsapp

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀ

Written by  Shanker Badra -- April 14th 2018 01:55 PM -- Updated: April 19th 2018 03:35 PM
ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀ

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀ

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਈ ਹਮਲਿਆਂ ਦੀ ਘੋਸ਼ਣਾ ਕਰਨ ਤੋਂ ਬਾਅਦ ਸੀਰੀਆ ਦੀ ਰਾਜਧਾਨੀ ਅੱਜ ਸਵੇਰੇ ਵੱਡੇ ਧਮਾਕਿਆਂ ਨਾਲ ਗੂੰਜ ਉਠੀ ਅਤੇ ਅਸਮਾਨ ਵਿਚ ਇਨ੍ਹਾਂ ਧਮਾਕਿਆਂ ਕਾਰਨ ਸੰਘਣਾ ਧੂੰਆਂ ਛਾ ਗਿਆ।ਟਰੰਪ ਨੇ ਹਮਲੇ ਦਾ ਹੁਕਮ ਸੀਰਿਆ ਵਿੱਚ ਹੋਏ ਰਸਾਇਣਿਕ ਹਮਲਿਆਂ ਦੌਰਾਨ ਕਰੀਬ 40 ਲੋਕਾਂ ਦੀ ਮੌਤ ਦੇ ਬਾਅਦ ਦਿਤਾ ਸੀ।ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀਸੀਰਿਆ ਦੀ ਹਵਾਈ ਰਖਿਆ ਸੈਨਾ ਨੇ ਅਮਰੀਕਾ,ਫ਼ਰਾਂਸ ਅਤੇ ਬ੍ਰਿਟੇਨ ਦੇ ਇਨ੍ਹਾਂ ਸਾਰੇ ਹਮਲਿਆਂ ਦਾ ਜਵਾਬ ਦਿਤਾ।ਸੀਰੀਆ ਸਰਕਾਰ ਨੇ ਦਿਖਾਇਆ ਕਿ ਵਿਗਿਆਨ ਖੋਜ ਕੇਂਦਰ ਉਤੇ ਹਮਲਾ ਹੋਇਆ ਅਤੇ ਸੀਰੀਆ ਦੀ ਹਵਾਈ ਰਖਿਆ ਸੈਨਾ ਨੇ ਦੱਖਣ ਵਲੋਂ ਆ ਰਹੇ 13 ਰਾਕਟਾਂ ਨੂੰ ਹਵਾ ਵਿਚ ਹੀ ਨਾਕਾਮ ਕਰ ਦਿੱਤਾ।ਹਮਲੇ ਤੋਂ ਬਾਅਦ ਸੀਰੀਆ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ, ‘‘ਚੰਗੇ ਲੋਕਾਂ ਨੂੰ ਅਪਮਾਨਿਤ ਨਹੀਂ ਕੀਤਾ ਜਾਵੇਗਾ।ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀਸੀਰੀਆਈ ਸਰਕਾਰੀ ਟੀ.ਵੀ ਨੇ ਕਿਹਾ ਕੇ ਹਮਲੇ ‘‘ ਅੰਤਰਰਾਸ਼ਟਰੀ ਕਨੂੰਨ ਦਾ ਸਿਧਾ ਸਿਧਾ ਉਲੰਘਣ ਹਨ।ਟਰੰਪ ਨੇ ਸ਼ੁਕਰਵਾਰ ਰਾਤ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਰਸਾਇਣਿਕ ਹਮਲੇ ਲਈ ਸਜ਼ਾ ਦੇਣ ਅਤੇ ਉਨ੍ਹਾਂ ਨੂੰ ਅਜਿਹਾ ਦੁਬਾਰਾ ਕਰਨ ਤੋਂ ਰੋਕਣ ਲਈ ਫੌਜੀ ਹਮਲਾ ਕਰਨ ਦਾ ਐਲਾਨ ਕੀਤਾ ਸੀ।ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀਅਮਰੀਕਾ ਦੇ ਰਖਿਆ ਮੰਤਰੀ  ਜਿਮ ਮੈਟਿਸ ਦਾ ਕਹਿਣਾ ਹੈ ਕੇ ਸ਼ੁਰੂਆਤੀ ਹਵਾਈ ਹਮਲਿਆਂ ਵਿਚ ਅਮਰੀਕੀ ਹਾਰ ਦੀ ਕੋਈ ਰਿਪੋਰਟ ਨਹੀਂ ਹੈ।ਫਿਲਹਾਲ ਇਹ ਪਹਿਲਾ ਹਮਲਾ ਹੈ।ਮੈਟਿਸ ਨੇ ਕਿਹਾ ਕੇ ਰਸਾਇਣਿਕ ਹਥਿਆਰ ਬਣਾਉਣ ਵਿਚ ਅਸਦ ਦੇ ਮਦਦਗਾਰ ਸਾਰੇ ਸਥਾਨਾਂ ਉਤੇ ਹਮਲਾ ਕੀਤਾ ਗਿਆ ਹੈ।ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਮਲੇ ਦੇ ਐਲਾਨ ਤੋਂ ਬਾਅਦ ਸੀਰੀਆਈ ਰਾਜਧਾਨੀ ਧਮਾਕਿਆਂ ਨਾਲ ਗੂੰਜ ਉਠੀਬ੍ਰਿਟੇਨ ਦੇ ਰਖਿਆ ਮੰਤਰਾਲੇ ਨੇ ਕਿਹਾ ਕਿ ਹਮਲੇ ਦੇ ਪ੍ਰਭਾਵਾਂ ਦੀ ਸਮੀਖਿਆ ਕਰਨਾ ਬਾਕੀ ਹੈ।ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਕਿਹਾ ਇਹ ਹਮਲਾ ਨਾ ਤਾਂ ‘‘ਗ੍ਰਹਿ ਯੁੱਧ ਵਿਚ ਦਖ਼ਲ ਅੰਦਾਜ਼ੀ ਲਈ ਹੈ ਅਤੇ ਨਾ ਹੀ ‘‘ਸ਼ਾਸ਼ਨ ਵਿਚ ਬਦਲਾਅ’’ ਲਈ ਹੈ। -PTCNews


Top News view more...

Latest News view more...