Fri, Apr 26, 2024
Whatsapp

ਬਾਲੀਵੁੱਡ ਐਕਟਰ ਆਮਿਰ ਖ਼ਾਨ ਪਹੁੰਚੇ ਕਾਸ਼ੀ ਘਾਟ, ਲੋਕਾਂ ਨਾਲ ਕੀਤੀ ਖ਼ੂਬ ਮਸਤੀ

Written by  Shanker Badra -- December 11th 2019 03:31 PM
ਬਾਲੀਵੁੱਡ ਐਕਟਰ ਆਮਿਰ ਖ਼ਾਨ ਪਹੁੰਚੇ ਕਾਸ਼ੀ ਘਾਟ, ਲੋਕਾਂ ਨਾਲ ਕੀਤੀ ਖ਼ੂਬ ਮਸਤੀ

ਬਾਲੀਵੁੱਡ ਐਕਟਰ ਆਮਿਰ ਖ਼ਾਨ ਪਹੁੰਚੇ ਕਾਸ਼ੀ ਘਾਟ, ਲੋਕਾਂ ਨਾਲ ਕੀਤੀ ਖ਼ੂਬ ਮਸਤੀ

ਬਾਲੀਵੁੱਡ ਐਕਟਰ ਆਮਿਰ ਖ਼ਾਨ ਪਹੁੰਚੇ ਕਾਸ਼ੀ ਘਾਟ, ਲੋਕਾਂ ਨਾਲ ਕੀਤੀ ਖ਼ੂਬ ਮਸਤੀ:ਵਾਰਾਣਸੀ : ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖ਼ਾਨ ਫਿਲਮ,’ਲਾਲ ਸਿੰਘ ਚੱਢਾ’ ਦੇ ਸਿੱਖ ਅਵਤਾਰ ਤੋਂ ਬਾਅਦ ਹੁਣ ਇੱਕ ਨਵੇਂ ਲੁੱਕ ਵਿੱਚ ਨਜ਼ਰ ਆਏ ਹਨ ,ਜਿਸਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। [caption id="attachment_368429" align="aligncenter" width="300"]Amir khan in varanasi , seen having fun at the Kashi Ghat ਬਾਲੀਵੁੱਡ ਐਕਟਰ ਆਮਿਰ ਖ਼ਾਨ ਪਹੁੰਚੇ ਕਾਸ਼ੀ ਘਾਟ, ਲੋਕਾਂ ਨਾਲ ਕੀਤੀ ਖ਼ੂਬ ਮਸਤੀ[/caption] ਇਸ ਦੌਰਾਨ ਆਮਿਰ ਖ਼ਾਨਆਪਣੀ ਨਵੀਂ ਆ ਰਹੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਕਾਸ਼ੀ ਪਹੁੰਚੇ ਹਨ ਅਤੇ ਸਵੇਰੇ ਗੰਗਾ ਘਾਟ 'ਤੇ ਮਸਤੀ ਕਰਦੇ ਦਿਖਾਈ ਦਿੱਤੇ ਹਨ। ਜਿੱਥੇ ਉਹ ਪੁਲਿਸ ਵਾਲਿਆਂ ਨਾਲ ਸੈਲਫੀ ਲੈ ਰਹੇ ਸੀ ਤੇ ਕਈ ਵਾਰ ਸੰਤਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ ਹਨ। [caption id="attachment_368431" align="aligncenter" width="300"]Amir khan in varanasi , seen having fun at the Kashi Ghat ਬਾਲੀਵੁੱਡ ਐਕਟਰ ਆਮਿਰ ਖ਼ਾਨ ਪਹੁੰਚੇ ਕਾਸ਼ੀ ਘਾਟ, ਲੋਕਾਂ ਨਾਲ ਕੀਤੀ ਖ਼ੂਬ ਮਸਤੀ[/caption] ਦੱਸ ਦੇਈਏ ਕਿ ਆਮਿਰ ਖ਼ਾਨਆਪਣੀ ਫਿਲ਼ਮ ਦੀ ਸ਼ੂਟਿੰਗ ਕਰਨ ਲਈ ਚੇਤ ਸਿੰਘ ਕਿਲ੍ਹਾ ਪੁੱਜੇ ਸਨ। [caption id="attachment_368432" align="aligncenter" width="300"]Amir khan in varanasi , seen having fun at the Kashi Ghat ਬਾਲੀਵੁੱਡ ਐਕਟਰ ਆਮਿਰ ਖ਼ਾਨ ਪਹੁੰਚੇ ਕਾਸ਼ੀ ਘਾਟ, ਲੋਕਾਂ ਨਾਲ ਕੀਤੀ ਖ਼ੂਬ ਮਸਤੀ[/caption] ਉਨ੍ਹਾਂ ਨੇ ਪ੍ਰਭੂ ਘਾਟ ’ਤੇ ਜਦੋਂ ਅੰਗਦ ਦੀ ਚਾਹ ਵਾਲੀ ਦੁਕਾਨ ਦੇਖੀ ਤੇ ਦੁਕਾਨਦਾਰ ਨੂੰ ਕਿਹਾ ਕਿ ਅੰਗਦ ਜ਼ਰਾ ਅਦਰਕ ਵਾਲੀ ਚਾਏ ਪਿਲਾਨਾ। ਆਮਿਰ ਚਾਹ ਬਣਾਉਣ ਵਾਲੇ ਅੰਗਦ ਦੇ ਕੋਲ ਬੈਠ ਗਏ ਤੇ ਚਾਹ ਪੀਤੀ ਤੇ ਚਾਹ ਦੇ ਸੁਆਦ ਦੀ ਪ੍ਰਸ਼ੰਸਾ ਵੀ ਕੀਤੀ। -PTCNews


Top News view more...

Latest News view more...