ਅਦਾਕਾਰਾ ਨੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਹੁਣ ਫਸੀ

amisha patel shares bold pics on Instagram, gets trolled
ਅਦਾਕਾਰਾ ਨੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਹੁਣ ਫਸੀ

ਲੰਬੇ ਸਮੇਂ ਤੋਂ ਬਾਲੀਵੇੱਡ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਅਮਿਸ਼ਾ ਪਟੇਲ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਰਾਬਤਾ ਕਾਇਮ ਕਰ ਕੇ ਰੱਖਦੀ ਹੈ।

amisha patel shares bold pics on Instagram, gets trolled
ਅਦਾਕਾਰਾ ਨੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਹੁਣ ਫਸੀ

ਕੋਈ ਅਵਰਾਡ ਸਮਾਗਮ ਹੋਵੇ ਜਾਂ ਬਰਥਡੇ ਪਾਰਟੀ, ਅਮਿਸ਼ਾ ਪਟੇਲ ਹਮੇਸ਼ਾ ਆਪਣੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਹੈ।
ਆਪਣੀਆਂ ਹੌਟ ਤਸਵੀਰਾਂ ਅਤੇ ਬੋਲਡ ਅੰਦਾਜ਼ ਨੂੰ ਇਦਖਾਉਣ ਕਾਰਨ ਜਦੋਂ ਇਸ ਵਾਰ ਪਟੇਲ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀਆਂ ਤਾਂ ਉਸਨੂੰ ਲੋਕਾਂ ਦੇ ਬਦਤਮੀਜੀ ਵਾਲੇ ਕੁਮੈਂਟਸ ਦਾ ਸ਼ਿਕਾਰ ਹੋਣਾ ਪਿਆ। ਲੋਕਾਂ ਨੇ ਉਸਦੀਆਂ ਤਸਵੀਰਾਂ ਦਾ ਮਜ਼ਾਕ ਬਣਾਇਆ ਅਤੇ ਟਰੋਲ ਹੋਣ ਵਾਲਿਆਂ ‘ਚ ਪਟੇਲ ਦਾ ਨਾਮ ਵੀ ਸ਼ੁਮਾਰ ਹੋ ਗਿਆ।

ਦਰਅਸਲ, ਇਹਨਾਂ ਫੋਟੋਆਂ ‘ਚ ਪਟੇਲ ਦਾ ਕਲੀਵੇਜ ਸਾਫ ਦਿਖਾਈ ਦੇ ਰਿਹਾ ਹੈ ਜਿਸਨੂੰ ਲੈ ਕੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕੁਮੈਂਟਸ ਕੀਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਤਸਵੀਰਾਂ ਸ਼ੇਅਰ ਕਰਦੇ ਅਮੀਸ਼ਾ ਨੇ ਲਿਖਿਆ ਸੀ ਕਿ ਜਦੋਂ ਤੁਹਾਡਾ ਸਵੇਰੇ 7 ਵਜੇ ਸ਼ੂਟ ਹੋਵੇ ਅਤੇ ਤੁਹਾਨੂੰ 5 ਵਜੇ ਉੱਠਣਾ ਪਵੇ ਤਾਂ ਨੀਂਦ ਆਉਣਾ ਲਾਜ਼ਮੀ ਹੈ, ਮੈਨੂੰ ਥੋੜੀ ਕੈਫੀਨ ਚਾਹੀਦੀ ਹੈ।ਅਮੀਸ਼ਾ ਦੀ ਇਕ ਹੋਰ ਤਸਵੀਰ ਤੇ ਉਸਨੇ ਲਿਖਿਆ ਕਿ ਸਵੇਰੇ 7 ਵਜੇ ਦੀ ਸ਼ਿਫਟ, ਸ਼ੂਟ ਦਾ ਸਮਾਂ, ਕੋਈ ਮੈਨੂੰ ਜਗਾਉਣ ਲਈ ਕੈਫੀਨ ਦੇ ਦਿਓ।

ਅਦਾਕਾਰਾ ਨੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਹੁਣ ਫਸੀ

ਵੈਸੇ ਇਹ ਕੋਈ ਪਹਿਲਾਂ ਵਾਰੀ ਨਹੀਂ ਹੋਇਆ ਜਦੋਂ ਕਿਸੇ ਸੈਲੀਬ੍ਰਿਟੀ ਨੂੰ ਲੋਕਾਂ ਦੇ ਟ੍ਰੋਲ ਦਾ ਸ਼ਿਕਾਰ ਹੋਣਾ ਪਿਆ ਹੋਵੇ।  ਇਸ ਤੋਂ ਪਹਿਲਾਂ ਵੀ ਕਈ ਵਾਰ ਸੈਲੀਬ੍ਰਿਟੀਆਂ ਨੂੰ ਦਰਸ਼ਕਾਂ ਦੇ ਮਜ਼ਾਕ ਦਾ ਪਾਤਰ ਬਣਨਾ ਪਿਆ ਹੈ, ਜਿਹਨਾਂ ‘ਚ ਕਈ ਮਸ਼ਹੂਰ ਹਸਤੀਆਂ ਦੇ ਨਾਮ ਸ਼ੁਮਾਰ ਹਨ।

—PTC News