Thu, Apr 18, 2024
Whatsapp

ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਨੇ ਮਚਾਇਆ ਤਹਿਲਕਾ, ਹੁਣ ਤੱਕ ਇੰਨ੍ਹੇ ਕਰੋੜ ਦੀ ਕੀਤੀ ਕਮਾਈ

Written by  Jashan A -- May 29th 2019 08:07 PM
ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਨੇ ਮਚਾਇਆ ਤਹਿਲਕਾ, ਹੁਣ ਤੱਕ ਇੰਨ੍ਹੇ ਕਰੋੜ ਦੀ ਕੀਤੀ ਕਮਾਈ

ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਨੇ ਮਚਾਇਆ ਤਹਿਲਕਾ, ਹੁਣ ਤੱਕ ਇੰਨ੍ਹੇ ਕਰੋੜ ਦੀ ਕੀਤੀ ਕਮਾਈ

ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਨੇ ਮਚਾਇਆ ਤਹਿਲਕਾ, ਹੁਣ ਤੱਕ ਇੰਨ੍ਹੇ ਕਰੋੜ ਦੀ ਕੀਤੀ ਕਮਾਈ,ਪੰਜਾਬੀ ਇੰਡਸਟਰੀ 'ਚ ਆਪਣਾ ਵੱਖਰਾ ਨਾਮ ਬਣਾਉਣ ਵਾਲੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਆਪਣੀ ਨਵੀਂ ਫਿਲਮ ਲੈ ਕੇ ਆਏ ਹਨ। ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਫ਼ਿਲਮ ਮੁਕਲਾਵਾ ਨੇ ਤਹਿਕਲਾ ਮਚਾ ਕੇ ਰੱਖਿਆ ਹੋਇਆ ਹੈ।

 
View this post on Instagram
 

Shukar ?... WAHEGURU JI

A post shared by Ammy Virk ( ਐਮੀ ਵਿਰਕ ) (@ammyvirk) on


ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਹਨ। ਇਹ ਫ਼ਿਲਮ ਬਾਕਸ ਆਫ਼ਿਸ ਤੇ ਕਮਾਲ ਦੀ ਕਮਾਈ ਕਰ ਰਹੀ ਹੈ। ਹੋਰ ਪੜ੍ਹੋ:ਹਰਿਆਣਾ ਸਰਕਾਰ ਨੇ ਬਦਲਿਆ ਫ਼ੈਸਲਾ ,ਖਿਡਾਰੀਆਂ ਦੀ ਕਮਾਈ ‘ਚੋਂ ਹਿੱਸਾ ਲੈਣ ਦੇ ਹੁਕਮ ‘ਤੇ ਲਾਈ ਰੋਕ ਇਸ ਫ਼ਿਲਮ ਨੇ ਕਲੈਕਸ਼ਨ ਪੱਖੋਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ।ਇੱਕ ਰਿਪੋਰਟ ਵਿੱਚ ਇਸ ਫ਼ਿਲਮ ਦੀ ਕਲੈਕਸ਼ਨ ਦੇ ਅੰਕੜੇ ਸਾਹਮਣੇ ਆਏ ਹਨ।ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਇੱਕ ਕਰੋੜ ਦੋ ਲੱਖ ਦੀ ਕਮਾਈ ਕੀਤੀ ਹੈ।
 
View this post on Instagram
 

Radio hanji ?... AUSTRALIA ❤️

A post shared by Ammy Virk ( ਐਮੀ ਵਿਰਕ ) (@ammyvirk) on

ਇਸੇ ਤਰ੍ਹਾਂ ਦੂਜੇ ਦਿਨ 1,38,00, 000 ਤੀਜੇ ਦਿਨ 1,85,00,000 ਚੌਥੇ ਦਿਨ 81,00,000 ਦੀ ਕਮਾਈ ਕੀਤੀ ਹੈ।ਟੋਟਲ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਚਾਰ ਦਿਨਾਂ ਵਿੱਚ 5 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। -PTC News

Top News view more...

Latest News view more...