ਜੋਧਪੁਰ: ਬੋਰਵੈਲ 'ਚ ਡਿੱਗੀ 4 ਸਾਲਾ ਬੱਚੀ ਦੀ ਮੌਤ, ਸਦਮੇ 'ਚ ਪਰਿਵਾਰ

By  Jashan A May 21st 2019 09:11 AM

ਜੋਧਪੁਰ: ਬੋਰਵੈਲ 'ਚ ਡਿੱਗੀ 4 ਸਾਲਾ ਬੱਚੀ ਦੀ ਮੌਤ, ਸਦਮੇ 'ਚ ਪਰਿਵਾਰ,ਜੋਧਪੁਰ : ਬੀਤੇ ਦਿਨ ਰਾਜਸਥਾਨ 'ਚ ਜੋਧਪੁਰ ਜ਼ਿਲੇ 'ਚ ਚਾਰ ਸਾਲ ਦੀ ਬੱਚੀ ਬੋਰਵੈਲ 'ਚ ਡਿੱਗ ਗਈ ਸੀ, ਜਿਸ ਦੌਰਾਨ ਬੱਚੀ ਦੀ ਮੌਤ ਹੋ ਗਈ। 13 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀ ਜਾ ਸਕਿਆ।

ਫਿਲਹਾਲ ਪੁਲਿਸ ਲਾਸ਼ ਨੂੰ ਪਰਿਵਾਰਿਕ ਮੈਬਰਾਂ ਨੂੰ ਸੌਂਪ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ।

-PTC News

Related Post