ਨਵਾਂ ਸਰਕਾਰੀ ਫੁਰਮਾਨ : ਜੇ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਸਕੂਲ ਮੁਖੀ ਹੋਣਗੇ ਜਿੰਮੇਵਾਰ

By  Shanker Badra April 19th 2019 10:49 AM -- Updated: April 19th 2019 12:19 PM

ਨਵਾਂ ਸਰਕਾਰੀ ਫੁਰਮਾਨ : ਜੇ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਸਕੂਲ ਮੁਖੀ ਹੋਣਗੇ ਜਿੰਮੇਵਾਰ:ਚੰਡੀਗੜ੍ਹ : ਸਿੱਖਿਆ ਵਿਭਾਗ ਨੇ ਅੱਜ ਇੱਕ ਅਨੋਖਾ ਸਰਕਾਰੀ ਫੁਰਮਾਨ ਜਾਰੀ ਕੀਤਾ ਹੈ।ਇਸ ਸਰਕਾਰੀ ਫੁਰਮਾਨ ਅਨੁਸਾਰ ਜੇ ਸਰਕਾਰੀ ਸਕੂਲਾਂ ਵਿੱਚ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਇਸ ਦੇ ਸਕੂਲ ਮੁਖੀ ਜਿੰਮੇਵਾਰ ਹੋਣਗੇ।

Education Department government schools Electricity bill Regarding Order ਨਵਾਂ ਸਰਕਾਰੀ ਫੁਰਮਾਨ : ਜੇ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਸਕੂਲ ਮੁਖੀ ਹੋਣਗੇ ਜਿੰਮੇਵਾਰ

ਇਸ ਦੌਰਾਨ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਫ਼ਿਰੋਜਪੁਰ ਦੇ ਸਿੱਖਿਆ ਅਫ਼ਸਰ ਨੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬਿਜਲੀ ਦਾ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ।ਜੇਕਰ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਆਉਂਦਾ ਹੈ ਤਾਂ ਸਕੂਲ ਮੁਖੀ ਜਿੰਮੇਵਾਰ ਹੋਣਗੇ।

Education Department government schools Electricity bill Regarding Order ਨਵਾਂ ਸਰਕਾਰੀ ਫੁਰਮਾਨ : ਜੇ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਸਕੂਲ ਮੁਖੀ ਹੋਣਗੇ ਜਿੰਮੇਵਾਰ

ਜਾਣਕਾਰੀ ਅਨੁਸਾਰ ਇਹ ਨਵਾਂ ਸਰਕਾਰੀ ਫੁਰਮਾਨ ਬੀਤੇ ਕੱਲ ਜਾਰੀ ਹੋਇਆ ਹੈ।ਸਿੱਖਿਆ ਵਿਭਾਗ ਦੇ ਇਸ ਫੁਰਮਾਨ ਤੋਂ ਬਾਅਦ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਹੋਰ ਖਬਰਾਂ : ਇੱਕ ਨੌਜਵਾਨ ਨੇ ਗ਼ਲਤੀ ਨਾਲ ਨਾ ਪਸੰਦ ਪਾਰਟੀ ਨੂੰ ਦਿੱਤੀ ਵੋਟ, ਪਛਤਾਵੇ ‘ਚ ਕੱਟ ਦਿੱਤੀ ਉਂਗਲ

-PTCNews

Related Post