ਚੰਡੀਗੜ੍ਹ : ਜਲਾਲਾਬਾਦ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੀ ਮੁਸੀਬਤ ਵਧ ਸਕਦੀ ਹੈ। ਵਿਧਾਇਕ ਵਜੋਂ ਅਲਾਟ ਸਰਕਾਰੀ ਘਰ ਰਮਿੰਦਰ ਆਵਲਾ ਨੇ ਸਾਬਕਾ ਕੈਬਨਿਟ ਮੰਤਰੀ ਦੇ ਰਿਸ਼ਤੇਦਾਰ ਨੂੰ ਕਿਰਾਏ 'ਤੇ ਦਿੱਤਾ ਸੀ। ਮੰਤਰੀ ਦੇ ਰਿਸ਼ਤੇਦਾਰ ਅਜੇ ਵੀ ਸੈਕਟਰ 3 ਦੇ ਫਲੈਟ ਨੰਬਰ 57 ਵਿੱਚ ਰਹਿ ਰਹੇ ਹਨ।