ਭਾਰਤ ਨੇ ਛੱਡਿਆ ਆਪਣਾ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ , ਵਧੇਗੀ ਇੰਟਰਨੈਟ ਦੀ ਸਪੀਡ

By  Shanker Badra December 5th 2018 10:26 AM

ਭਾਰਤ ਨੇ ਛੱਡਿਆ ਆਪਣਾ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ , ਵਧੇਗੀ ਇੰਟਰਨੈਟ ਦੀ ਸਪੀਡ:ਨਵੀਂ ਦਿੱਲੀ : ਭਾਰਤ ਨੂੰ ਪੁਲਾੜ ਦੇ ਖੇਤਰ 'ਚ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ।

Indian Space Research Organization Satellite GSAT-11 Successfully Launched
ਭਾਰਤ ਨੇ ਛੱਡਿਆ ਆਪਣਾ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ , ਵਧੇਗੀ ਇੰਟਰਨੈਟ ਦੀ ਸਪੀਡ

ਭਾਰਤੀ ਪੁਲਾੜ ਏਜੰਸੀ ਇੰਡੀਅਨ ਸਪੇਸ ਰਿਸਰਚ ਆਰਗੇਨਾਇਜ਼ੇਸ਼ਨ (ISRO) ਨੇ ਬੁੱਧਵਾਰ ਨੂੰ ਸਭ ਤੋਂ ਵੱਡੇ ਭਾਰਤੀ ਉਪਗ੍ਰਹਿ GSAT-11 ਨੂੰ ਲਾਂਚ ਕੀਤਾ ਹੈ।

Indian Space Research Organization Satellite GSAT-11 Successfully Launched
ਭਾਰਤ ਨੇ ਛੱਡਿਆ ਆਪਣਾ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ , ਵਧੇਗੀ ਇੰਟਰਨੈਟ ਦੀ ਸਪੀਡ

ਭਾਰਤੀ ਸਮੇਂ ਮੁਤਾਬਕ ਇਸ ਉਪਗ੍ਰਹਿ ਨੂੰ ਬੁੱਧਵਾਰ ਸਵੇਰੇ 2 ਤੋਂ 3:30 ਦਰਮਿਆਨ ਦੱਖਣੀ ਅਮਰੀਕਾ ਦੇ ਫ੍ਰੈਂਚ ਗੁਆਨਾ ਦੇ ਏਰਿਆਨੇਸਪੇਸ ਦੇ ਏਰਿਆਨੇ-5 ਰਾਕੇਟ ਰਾਹੀਂ ਲਾਂਚ ਕੀਤਾ ਗਿਆ।

Indian Space Research Organization Satellite GSAT-11 Successfully Launched
ਭਾਰਤ ਨੇ ਛੱਡਿਆ ਆਪਣਾ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ , ਵਧੇਗੀ ਇੰਟਰਨੈਟ ਦੀ ਸਪੀਡ

ਇਸ ਉਪਗ੍ਰਹਿ ਦਾ ਵਜ਼ਨ 5,845 ਕਿਲੋਗ੍ਰਾਮ ਹੈ।ਇਹ ਉਪਗ੍ਰਹਿ ਮੁਲਕ ਭਰ 'ਚ ਬ੍ਰਾਡਬੈਂਡ ਸੇਵਾਵਾਂ ਮੁਹੱਈਆ ਕਰਵਾਉਣ 'ਚ ਅਹਿਮ ਭੂਮਿਕਾ ਅਦਾ ਕਰੇਗਾ। ਇਹ ISRO ਵੱਲੋਂ ਇੰਨੇ ਭਾਰ ਵਾਲਾ ਹੁਣ ਤੱਕ ਦਾ ਪਹਿਲਾ ਸੈਟੇਲਾਈਟ ਹੈ।

Indian Space Research Organization Satellite GSAT-11 Successfully Launched
ਭਾਰਤ ਨੇ ਛੱਡਿਆ ਆਪਣਾ ਸਭ ਤੋਂ ਸ਼ਕਤੀਸ਼ਾਲੀ ਉਪਗ੍ਰਹਿ , ਵਧੇਗੀ ਇੰਟਰਨੈਟ ਦੀ ਸਪੀਡ

ਇਸ ਨੂੰ ਈਸਰੋ ਦੀ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ ਅਤੇ ਇਸ ਨਾਲ ਭਾਰਤ 'ਚ ਇੰਟਰਨੈੱਟ ਦੀ ਗਤੀ (ਸਪੀਡ) ਵਧਣ 'ਚ ਮਦਦ ਮਿਲੇਗੀ।

-PTCNews

Related Post