GidderBaha News : ਗਿੱਦੜਬਾਹਾ ਚ ਪੁਲਿਸ ਵੱਲੋਂ ਦੁਕਾਨਦਾਰ ਦੀ ਨਾਜਾਇਜ਼ ਕੁੱਟਮਾਰ ਦਾ ਮਾਮਲਾ ਭਖਿਆ, 40 ਲੋਕਾਂ ਤੇ FIR, ਪੁਲਿਸ ਤੇ ਲਾਏ ਦੋਸ਼

Sri Muktsar News : ਇਸ ਮਾਮਲੇ 'ਚ ਜਿਥੇ ਕਾਂਗਰਸ ਸਾਂਸਦ ਰਾਜਾ ਵੜਿੰਗ ਨੇ ਸਵਾਲ ਚੁੱਕੇ ਹਨ, ਉਥੇ ਹੀ ਅਮ੍ਰਿਤਾ ਵਡਿੰਗ ਖੁਦ ਮੌਕੇ ‘ਤੇ ਪਹੁੰਚ ਗਈ ਹਨ ਅਤੇ ਹੁਣ ਪੁਲਿਸ ਦੀ ਕਾਰਵਾਈ ‘ਤੇ ਸਵਾਲ ਖੜੇ ਹੋ ਰਹੇ ਹਨ ਕਿ ਆਖਿਰ ਇਨਸਾਫ ਕਿਸ ਲਈ ਹੈ ਪੀੜਤ ਲਈ ਜਾਂ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਦਬਾਅ ਬਣਾਉਣ ਲਈ ?

By  KRISHAN KUMAR SHARMA October 25th 2025 10:12 AM -- Updated: October 25th 2025 10:16 AM

Related Post