Raghav and Parineeti Marriage: ਰਾਘਵ ਚੱਢਾ ਮੁੜ ਪਰਿਣੀਤੀ ਚੋਪੜਾ ਨਾਲ ਆਏ ਨਜ਼ਰ, ਵਿਆਹ ਦੀਆਂ ਖ਼ਬਰਾਂ ਹੋਈਆਂ ਤੇਜ਼ !

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਮੁੰਬਈ ਏਅਰਪੋਰਟ ’ਤੇ ਇੱਕਠੇ ਦੇਖਿਆ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਦੋਹਾਂ ਦੇ ਵਿਆਹ ਦੀ ਚਰਚਾ ਹੋਰ ਵੀ ਤੇਜ਼ ਹੋ ਗਈ ਹੈ।

By  Aarti April 2nd 2023 04:11 PM

Related Post