Thu, Apr 25, 2024
Whatsapp

ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ 'ਤੇ google ਨੇ ਡੂਡਲ ਬਣਾਕੇ ਕੀਤਾ ਯਾਦ

Written by  Shanker Badra -- June 22nd 2019 11:17 AM
ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ 'ਤੇ google ਨੇ ਡੂਡਲ ਬਣਾਕੇ ਕੀਤਾ ਯਾਦ

ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ 'ਤੇ google ਨੇ ਡੂਡਲ ਬਣਾਕੇ ਕੀਤਾ ਯਾਦ

ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ 'ਤੇ google ਨੇ ਡੂਡਲ ਬਣਾਕੇ ਕੀਤਾ ਯਾਦ:ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਜਿਸ ਕਰਕੇ ਗੂਗਲ ਨੇ ਡੂਡਲ ਬਣਾਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਉਸ ਵੇਲੇ ਦੇ ਪਾਕਿਸਤਾਨ ਦੇ ਲਾਹੌਰ ‘ਚ ਹੋਇਆ ਸੀ। [caption id="attachment_309860" align="aligncenter" width="300"]Amrish Puri Birth Anniversary Google Doodle remembers
ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ 'ਤੇ google ਨੇ ਡੂਡਲ ਬਣਾਕੇ ਕੀਤਾ ਯਾਦ[/caption] ਅਮਰੀਸ਼ ਪੁਰੀ ਨੇ 1967 ਤੋਂ ਲੈ ਕੇ 2005 ਤੱਕ 400 ਤੋਂ ਵੱਧ ਫਿਲਮਾਂ ‘ਚ ਅਦਾਕਾਰੀ ਕੀਤੀ।ਉਨ੍ਹਾਂ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ,ਕੰਨੜ,ਮਰਾਠੀ, ਮਲਿਆਲਮ, ਤੇਲਗੂ ਤੇ ਤਮਿਲ ਫਿਲਮਾਂ ‘ਚ ਵੀ ਕੰਮ ਕੀਤਾ।ਅਮਰੀਸ਼ ਪੁਰੀ ਨੇ ਪਹਿਲੀ ਵਾਰ 1980 ‘ਚ ਹਮ ਪਾਂਚ ਫਿਲਮ ਜ਼ਰੀਏ ਵਿਲੇਨ ਦੀ ਮੁੱਖ ਭੂਮਿਕਾ ਨਿਭਾਈ ਸੀ। [caption id="attachment_309862" align="aligncenter" width="300"]Amrish Puri Birth Anniversary Google Doodle remembers
ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ 'ਤੇ google ਨੇ ਡੂਡਲ ਬਣਾਕੇ ਕੀਤਾ ਯਾਦ[/caption] ਅਮਰੀਸ਼ ਪੁਰੀ ਦਾ ਨਿਵੇਟਿਵ ਕਿਰਦਾਰ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਸੀ।ਮਿਸਟਰ ਇੰਡੀਆ, ਸ਼ੰਹਸ਼ਾਹ, ਕਰਣ -ਅਰਜਨ, ਕੋਇਲਾ, ਦਿਲਜਲੇ, ਵਿਸ਼ਵਤਮਾ, ਰਾਮ-ਲਖਨ, ਤਹਿਲਕਾ, ਗਦਰ, ਨਾਇਕ, ਦਾਮਿਨੀ ਵਰਗੀਆਂ ਫਿਲਮਾਂ ਵਿਚ ਉਹ ਨਿਗੇਟਿਵ ਕਿਰਦਾਰ ਵਿਚ ਸਨ ਪਰ ਇਨ੍ਹਾਂ ਫਿਲਮਾਂ ਨੂੰ ਸੁਪਰਹਿਟ ਬਣਾਉਣ ਵਿਚ ਅਮਰੀਸ਼ ਪੁਰੀ ਦਾ ਵੱਡਾ ਯੋਗਦਾਨ ਰਿਹਾ ਸੀ। [caption id="attachment_309861" align="aligncenter" width="300"]Amrish Puri Birth Anniversary Google Doodle remembers
ਬਾਲੀਵੁੱਡ ਦੇ ਸਭ ਤੋਂ ਵੱਡੇ ਖਲਨਾਇਕ ਅਮਰੀਸ਼ ਪੁਰੀ ਦੇ ਜਨਮ ਦਿਨ 'ਤੇ google ਨੇ ਡੂਡਲ ਬਣਾਕੇ ਕੀਤਾ ਯਾਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਖੰਨਾ ਪੁਲਿਸ ਨੇ ਹੈਰੋਇਨ ਸਮੇਤ 2 ਨਾਈਜੀਰੀਅਨ ਵਿਅਕਤੀਆਂ ਨੂੰ ਕੀਤਾ ਕਾਬੂ ਦੱਸ ਦੇਈਏ ਕਿ ਅਮਰੀਸ਼ ਪੁਰੀ 12 ਜਨਵਰੀ,2005 ਨੂੰ 72 ਸਾਲਾਂ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਆਪਣੇ ਕਿਰਦਾਰਾਂ ਜ਼ਰੀਏ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜਿਉਂਦੇ ਜਾਗਦੇ ਹਨ। -PTCNews


Top News view more...

Latest News view more...