Advertisment

ਅੰਮ੍ਰਿਤਸਰ 'ਚ 9 ਸਾਲਾ ਬੱਚੀ ਨਾਲ ਹੋਇਆ ਬਲਾਤਕਾਰ,ਬੱਚੀ ਦੀ ਹੋਈ ਮੌਤ

author-image
Shanker Badra
New Update
ਅੰਮ੍ਰਿਤਸਰ 'ਚ 9 ਸਾਲਾ ਬੱਚੀ ਨਾਲ ਹੋਇਆ ਬਲਾਤਕਾਰ,ਬੱਚੀ ਦੀ ਹੋਈ ਮੌਤ
Advertisment
ਅੰਮ੍ਰਿਤਸਰ 'ਚ 9 ਸਾਲਾ ਬੱਚੀ ਨਾਲ ਹੋਇਆ ਬਲਾਤਕਾਰ,ਬੱਚੀ ਦੀ ਹੋਈ ਮੌਤ:ਸਾਡੇ ਦੇਸ਼ ਵਿੱਚ ਰੋਜ਼ਾਨਾ ਹੀ ਬਹੁਤ ਸਾਰੀਆਂ ਬਲਾਤਕਾਰ ਦੀਆਂ ਘਟਨਾ ਸਾਹਮਣੇ ਆ ਰਹੀਆਂ ਹਨ।Amritsar 9-year-Girl Rape, Daughter Deathਦਿਨ ਬ ਦਿਨ ਇਸ ਦੇਸ਼ ਦੀਆਂ ਬਹੁਤ ਸਾਰੀਆਂ ਲੜਕੀਆਂ ਇਸ ਅੱਗ ਵਿੱਚ ਜਲ ਕੇ ਸੁਆਹ ਹੋ ਚੁੱਕੀਆਂ ਹਨ।ਅਜਿਹੀ ਹੀ ਘਟਨਾ ਅੰਮ੍ਰਿਤਸਰ ਵਿੱਚ ਸਾਹਮਣੇ ਆਈ ਹੈ।ਪੀੜਤ ਬੱਚੀ ਦੇ ਪਰਿਵਾਰ ਨੇ ਖ਼ਦਸ਼ਾ ਜਤਾਇਆ ਹੈ ਕਿ 9 ਸਾਲਾ ਬੱਚੀ ਨਾਲ 4 ਜਾਣਿਆ ਨੇ ਬਲਾਤਕਾਰ ਕੀਤਾ ਹੈ। Amritsar 9-year-Girl Rape, Daughter Deathਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ।ਅੰਮ੍ਰਿਤਸਰ ਦੇ ਥਾਣਾ ਮਹਿਤਾ 'ਚ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। Amritsar 9-year-Girl Rape, Daughter Deathਜਿਨ੍ਹਾਂ ਵਿੱਚੋਂ 2 ਦੋਸ਼ੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਹਨ ਅਤੇ 2 ਅਜੇ ਫਰਾਰ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment