Fri, Apr 26, 2024
Whatsapp

ਅੰਮ੍ਰਿਤਸਰ : ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ ,ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ

Written by  Shanker Badra -- September 16th 2018 12:12 PM
ਅੰਮ੍ਰਿਤਸਰ : ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ ,ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ

ਅੰਮ੍ਰਿਤਸਰ : ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ ,ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ

ਅੰਮ੍ਰਿਤਸਰ : ਬੀ.ਐਸ.ਐਫ. ਨੂੰ ਮਿਲੀ ਵੱਡੀ ਸਫਲਤਾ ,ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ:ਅੰਮ੍ਰਿਤਸਰ ਸੈਕਟਰ 'ਚ ਅੱਜ ਬੀ.ਐਸ.ਐਫ.ਨੂੰ ਵੱਡੀ ਸਫਲਤਾ ਮਿਲੀ ਹੈ।ਜਾਣਕਾਰੀ ਅਨੁਸਾਰ ਬੀ.ਐਸ.ਐਫ. ਨੇ ਭਾਰਤ ਪਾਕ ਸਰਹੱਦ ਤੋਂ 7 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਬੀ.ਐਸ.ਐਫ. ਅਧਿਕਾਰੀਆਂ ਦੇ ਦੱਸਣ ਮੁਤਾਬਕ ਸਰਹੱਦੀ ਚੌਂਕੀ ਦਾਉਕੇ ਦੇ ਪਿੱਲਰ ਨੰਬਰ 113/9 ਨੇੜਿਓਂ ਝੋਨੇ ਦੇ ਖੇਤ 'ਚੋਂ 5 ਪੈਕੇਟ ਅਤੇ ਤਾਰਾ ਦੇ ਪਾਰ ਤੋਂ ਭਾਰਤੀ ਖੇਤਰ 'ਚ 2 ਪੈਕੇਟ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਬਰਾਮਦਗੀ ਵਾਲੇ ਇਲਾਕੇ ਦਾ ਦੌਰਾ ਕੀਤਾ ਹੈ। -PTCNews


Top News view more...

Latest News view more...