Wed, Apr 24, 2024
Whatsapp

ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੇ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਵੇਚਣ ਦੀ ਮੰਗੀ ਇਜਾਜ਼ਤ

Written by  Shanker Badra -- April 26th 2021 05:29 PM
ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੇ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਵੇਚਣ ਦੀ ਮੰਗੀ ਇਜਾਜ਼ਤ

ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੇ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਵੇਚਣ ਦੀ ਮੰਗੀ ਇਜਾਜ਼ਤ

ਅੰਮ੍ਰਿਤਸਰ : ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਜਿੱਥੇ ਕਈ ਸੂਬਿਆਂ ਦੇ ਹਸਪਤਾਲ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ। ਓਥੇ ਹੀ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਦੀ ਕਮੀ ਹੈ ਅਤੇ ਰੀਮਡੇਸਿਵਿਰ ਇੰਜੈਕਸ਼ਨ ਦੀ ਵੱਡੀ ਪੱਧਰ 'ਤੇ ਕਾਲਾਬਾਜ਼ਾਰੀ ਹੋ ਰਹੀ ਹੈ। ਕੋਵਿਡ-19 ਵਿਰੁੱਧ ਲੜਾਈ ’ਚ ਰੈਮਡੇਸਿਵਰ ਨੂੰ ਇਕ ਵਾਇਰਸ ਵਿਰੋਧੀ ਵਾਇਰਸ ਮੰਨਿਆ ਜਾਂਦਾ ਹੈ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿਚ ਫ਼ਿਲਹਾਲ ਨਹੀਂ ਲੱਗੇਗਾ ਲੌਕਡਾਊਨ , ਮੁੱਖ ਮੰਤਰੀ ਨੇ ਲੌਕਡਾਊਨ ਲਾਉਣ ਤੋਂ ਕੀਤਾ ਇੰਨਕਾਰ  [caption id="attachment_492592" align="aligncenter" width="275"]Amritsar di kwaliti farmistakl ne desh ch Remdesivir Injection vechan di mangi ijajat ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੇ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਵੇਚਣ ਦੀ ਮੰਗੀ ਇਜਾਜ਼ਤ[/caption] ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੇ ਦਾਅਵਾ ਕੀਤਾ ਹੈ ਕਿ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਦੀ ਕਮੀ ਚੰਦ ਦਿਨਾਂ 'ਚ ਦੂਰ ਹੋ ਸਕਦੀ ਹੈ। ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੂੰ ਸਰਕਾਰ ਦੀ ਪਰਮਿਸ਼ਨ ਦਾ ਇੰਤਜਾਰ ਹੈ। ਉਨ੍ਹਾਂ ਵੱਲੋਂ ਭਾਰਤ ਤੇ ਪੰਜਾਬ ਸਰਕਾਰ ਨੂੰ ਦੇਸ਼ 'ਚ ਇੰਜੈਕਸ਼ਨ ਵੇਚਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਹੈ। [caption id="attachment_492590" align="aligncenter" width="275"]Amritsar di kwaliti farmistakl ne desh ch Remdesivir Injection vechan di mangi ijajat ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੇ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਵੇਚਣ ਦੀ ਮੰਗੀ ਇਜਾਜ਼ਤ[/caption] ਉਨ੍ਹਾਂ ਦੱਸਿਆ ਕਿ ਰੀਮਡੇਸਿਵਿਰ ਇੰਜੈਕਸ਼ 70 ਦੇਸ਼ਾਂ ਨੂੰ ਸਪਲਾਈਕੀਤਾ ਜਾ ਰਿਹਾ ਸੀ ਪਰ ਦੇਸ਼ 'ਚ ਕੋਰੋਨਾ ਕਹਿਰ ਵਧਣ ਤੋਂ ਬਾਅਦ ਭਾਰਤ ਸਰਕਾਰ ਵਲੋਂ ਐਕਸਪੋਰਟ ਕਰਨ 'ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਤਹਿਤ ਭਾਰਤ 'ਚ ਇੰਜੈਕਸ਼ਨ ਵੇਚਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜਾਜ਼ਤ ਮਿਲਣ 'ਤੇ 1500 ਟੀਕਾ ਮੁਹਈਆ ਹੋ ਸਕਦਾ ਹੈ। [caption id="attachment_492593" align="aligncenter" width="300"]Amritsar di kwaliti farmistakl ne desh ch Remdesivir Injection vechan di mangi ijajat ਅੰਮ੍ਰਿਤਸਰ ਦੀ ਕਵਾਲਿਟੀ ਫਾਰਮਾਸੁਟਿਕਲ ਨੇ ਦੇਸ਼ 'ਚ ਰੀਮਡੇਸਿਵਿਰ ਇੰਜੈਕਸ਼ਨ ਵੇਚਣ ਦੀ ਮੰਗੀ ਇਜਾਜ਼ਤ[/caption] ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਆਕਸੀਜਨ ਦੀ ਕਮੀ ਨਾਲ 6 ਮਰੀਜ਼ਾਂ ਦੀ ਮੌਤ ਉਨ੍ਹਾਂ ਦੱਸਿਆ ਕਿ 50000 ਟੀਕਾ ਤਿਆਰ ਕਰਨ ਦੀ ਸਮਰਥਾਹੈ। ਦੇਸ਼ ਭਰ 'ਚ ਇਹੋ ਜਿਹੀਆਂ 80 ਕੰਪਨੀਆਂ ਵੱਲੋਂ ਇਜਾਜ਼ਤਮੰਗੀ ਗਈ ਹੈ ਪਰ ਭਾਰਤ ਸਰਕਾਰ ਫੈਸਲਾਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿਰੀਮਡੇਸਿਵਿਰ ਇੰਜੈਕਸ਼ਨ ਦਾ ਅਮਰੀਕਨ ਕੰਪਨੀ ਜੀਲੇਟ ਨੂੰ ਅਧਿਕਾਰਦਿੱਤਾ ਗਿਆ ਹੈ। -PTCNews


Top News view more...

Latest News view more...