ਅੰਮ੍ਰਿਤਸਰ : ਕਾਂਗਰਸ ਸਾਂਸਦ ਗੁਰਜੀਤ ਔਜਲਾ ਦੀ ਧਮਕੀ ਦਾ ਸਵੇਤ ਮਲਿਕ ਨੇ ਦਿੱਤਾ ਇਹ ਜਵਾਬ

Amritsar Gurjeet Singh Aujla Threats Shwait Malik Given Answer
ਅੰਮ੍ਰਿਤਸਰ : ਕਾਂਗਰਸ ਸਾਂਸਦ ਗੁਰਜੀਤ ਔਜਲਾ ਦੀ ਧਮਕੀ ਦਾ ਸਵੇਤ ਮਲਿਕ ਨੇ ਦਿੱਤਾ ਇਹ ਜਵਾਬ

ਅੰਮ੍ਰਿਤਸਰ : ਕਾਂਗਰਸ ਸਾਂਸਦ ਗੁਰਜੀਤ ਔਜਲਾ ਦੀ ਧਮਕੀ ਦਾ ਸਵੇਤ ਮਲਿਕ ਨੇ ਦਿੱਤਾ ਇਹ ਜਵਾਬ:ਅੰਮ੍ਰਿਤਸਰ : ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਾਂਗਰਸ ਸਾਂਸਦ ਗੁਰਜੀਤ ਔਜਲਾ ਦੀ ਧਮਕੀ ਦਾ ਪੰਜਾਬ ਭਾਜਪਾ ਦੇ ਪ੍ਰਧਾਨ ਸਵੇਤ ਮਲਿਕ ਨੇ ਜਵਾਬ ਦਿੱਤਾ ਹੈ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵੇਤ ਮਲਿਕ ਨੇ ਕਿਹਾ ਕਿ ਗੁਰਜੀਤ ਔਜਲਾ ਨੇ ਜੋ ਬਿਆਨ ਦਿੱਤਾ ਹੈ ,ਜਿਸ ਵਿੱਚ ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਹਰਦੀਪ ਪੁਰੀ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਕੋਈ ਪੈਸਾ ਦਿੱਤਾ ਤਾਂ ਮੈਂ ਹਰਦੀਪ ਪੁਰੀ ਖਿਲਾਫ ਧਰਨਾ ਦੇਵਾਂਗਾ।

Amritsar Gurjeet Singh Aujla Threats Shwait Malik Given Answer
ਅੰਮ੍ਰਿਤਸਰ : ਕਾਂਗਰਸ ਸਾਂਸਦ ਗੁਰਜੀਤ ਔਜਲਾ ਦੀ ਧਮਕੀ ਦਾ ਸਵੇਤ ਮਲਿਕ ਨੇ ਦਿੱਤਾ ਇਹ ਜਵਾਬ

ਸਵੇਤ ਮਲਿਕ ਨੇ ਕਿਹਾ ਕਿ ਇਸ ਬਿਆਨ ਤੋਂ ਸਾਫ ਹੁੰਦਾ ਹੈ ਕਿ ਕਾਂਗਰਸ ਨਾ ਵਿਕਾਸ ਕਰਨਾ ਚਾਹੁੰਦੀ ਹੈ ਨਾ ਕਰਨ ਦੇਣਾ ਚਾਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਗੁਰਜੀਤ ਔਜਲਾ ਦੀ ਸਮਝ ਘੱਟ ਹੈ ਅਤੇ ਆਈ.ਆਈ.ਐਮ ਦਾ ਨਕਸ਼ਾ ਗੁਰਜੀਤ ਔਜਲਾ ਕਰਕੇ ਪਾਸ ਨਹੀਂ ਹੋ ਰਿਹਾ।

Amritsar Gurjeet Singh Aujla Threats Shwait Malik Given Answer
ਅੰਮ੍ਰਿਤਸਰ : ਕਾਂਗਰਸ ਸਾਂਸਦ ਗੁਰਜੀਤ ਔਜਲਾ ਦੀ ਧਮਕੀ ਦਾ ਸਵੇਤ ਮਲਿਕ ਨੇ ਦਿੱਤਾ ਇਹ ਜਵਾਬ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਰੂਸ ਦੇ ਦੱਖਣੀ ਕੁਰੀਲ ਟਾਪੂ ਨੇੜੇ ਪ੍ਰਸ਼ਾਂਤ ਮਹਾਸਾਗਰ ‘ਚ ਲੱਗੇ ਭੂਚਾਲ ਦਾ ਝਟਕੇ

ਇਸ ਦੌਰਾਨ ਸਵੇਤ ਮਲਿਕ ਨੇ ਨਵਜੋਤ ਸਿੰਘ ਸਿੱਧੂ ‘ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ ਹੈ ਕਿ ਸਿੱਧੂ ਜੋੜਾ ਸੁਆਰਥੀ ਹੈ, ਜੋ ਪੈਸਿਆਂ ਲਈ ਕੰਮ ਕਰਦਾ ਹੈ।ਉਨ੍ਹਾਂ ਨੇ ਦੱਸਿਆ ਕਿ ਸਨੀ ਦਿਓਲ ਕੱਲ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕਰਨਗੇ ਅਤੇ 2 ਵਜੇ ਭੰਡਾਰੀ ਪੁੱਲ ਤੋਂ ਸੁਰ ਹੋਵੇਗਾ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ