Fri, Apr 19, 2024
Whatsapp

ਅੰਮ੍ਰਿਤਸਰ ਦੇ ਮਾਲ ਰੋਡ 'ਚ ਅਚਾਨਕ ਅੰਦਰ ਨੂੰ ਧਸੀ ਸੜਕ, ਦੇਖੋ ਵੀਡੀਓ

Written by  Joshi -- September 23rd 2018 06:24 PM -- Updated: September 23rd 2018 06:49 PM

Amritsar Mall Road Cracked: ਅੰਮ੍ਰਿਤਸਰ ਦੇ ਮਾਲ ਰੋਡ 'ਚ ਅਚਾਨਕ ਅੰਦਰ ਨੂੰ ਧਸੀ ਸੜਕ, ਦੇਖੋ ਵੀਡੀਓ

 
View this post on Instagram
 

ਅੰਮ੍ਰਿਤਸਰ ਦੇ ਮਾਲ ਰੋਡ 'ਚ ਅਚਾਨਕ ਅੰਦਰ ਨੂੰ ਧਸੀ ਸੜਕ, ਦੇਖੋ ਵੀਡੀਓ #amritsar #mallroad #road

A post shared by PTC News (Official) (@ptc_news) on


ਅੰਮ੍ਰਿਤਸਰ ਵਿਖੇ ਉਸ ਸਮੇਂ ਹਫੜਾ-ਤਫੜੀ ਮਚ ਗਈ ਜਦੋਂ ਸ਼ਹਿਰ ਦੀ ਸਭ ਤੋਂ ਵੱਧ ਬਿਜ਼ੀ ਮੰਨੀ ਜਾਂਦੀ ਦੀ ਮਾਲ ਰੋਡ ਇੱਕਦਮ ਅੰਦਰ ਨੂੰ ਧਸ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਸੜਕ 'ਚ ਵੱਡਾ ਪਾੜ ਪੈ ਗਿਆ।   Amritsar Mall Road Cracked Amritsar Mall Road Cracked ਇਹ ਘਟਨਾ ਵਾਪਰਨ ਤੋਂ ਬਾਅਦ ਰਸਤਾ ਬੰਦ ਕਰ ਦਿੱਤਾ ਗਿਆ , ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। Amritsar Mall Road Cracked Amritsar Mall Road Cracked ਮਿਲੀ ਜਾਣਕਾਰੀ ਮੁਤਾਬਕ, ਬਾਰਿਸ਼ ਕਾਰਨ ਮਾਲ ਰੋਡ ਅੰਦਰ ਇਹ ਵੱਡਾ ਪਾੜ ਪਿਆ ਹੈ। [video width="640" height="352" mp4="https://media.ptcnews.tv/wp-content/uploads/2018/09/mm.mp4"][/video] ਦੱਸ ਦੇਈਏ ਕਿ ਘਟਨਾ ਨਗਰ ਨਿਗਮ ਕਮਿਸ਼ਨਰ ਦੀ ਰਿਹਾਇਸ਼ ਦੇ ਬਾਹਰ ਹੀ ਵਾਪਰੀ ਹੈ, ਜਿੱਥੇ ਫਿਲਹਾਲ ਰਸਤਾ ਬੰਦ ਕੀਤਾ ਗਿਆ ਹੈ। -PTC News

Top News view more...

Latest News view more...