Fri, Apr 19, 2024
Whatsapp

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਅਮਨਪ੍ਰੀਤ ਰਿੰਕਾ ਨੂੰ ਕੀਤਾ ਗ੍ਰਿਫਤਾਰ

Written by  Joshi -- November 05th 2018 12:27 PM
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਅਮਨਪ੍ਰੀਤ ਰਿੰਕਾ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਅਮਨਪ੍ਰੀਤ ਰਿੰਕਾ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਗੈਂਗਸਟਰ ਅਮਨਪ੍ਰੀਤ ਰਿੰਕਾ ਨੂੰ ਕੀਤਾ ਗ੍ਰਿਫਤਾਰ,ਅੰਮ੍ਰਿਤਸਰ ਪੁਲਿਸ ਨੂੰ ਅੱਜ ਵੱਡੀ ਕਾਮਯਾਬੀ ਉਸ ਸਮੇਂ ਮਿਲੀ, ਜਦੋ ਉਹਨਾਂ ਨੇ ਨਾਮੀ ਗੈਂਗਸਟਰ ਅਮਨਪ੍ਰੀਤ ਰਿੰਕਾ ਗਿਰਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਮ੍ਰਿਤਕ ਗੈਂਗਸਟਰ ਕਰਨ ਮਸਤੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਕਾਂਗਰਸੀ ਕੋਂਸਲਰ ਗੁਰਦੀਪ ਪਹਿਲਵਾਨ ਸਮੇਤ ਲੁੱਟਾਂ ਖੋਹਾਂ ਦੀਆਂ ਅਨੇਕਾਂ ਵਾਰਦਾਤ 'ਚ ਪੁਲਿਸ ਨੂੰ ਅਮਨਪ੍ਰੀਤ ਰਿੰਕਾ ਲੋੜੀਂਦਾ ਸੀ। ਇਹਨਾਂ ਗੈਂਗਸਟਰਾਂ ਨੇ ਅੰਮ੍ਰਿਤਸਰ ਵਿੱਚ ਆਤੰਕ ਮੈਚ ਕੇ ਰੱਖਿਆ ਸੀ, ਜਿਸ ਦੌਰਾਨ ਸ਼ਹਿਰ ਵਿੱਚ ਅਨੇਕਾਂ ਹੀ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਗਿਆ ਹੈ। ਹੋਰ ਪੜ੍ਹੋ: ਟਾਂਡਾ ਦੇ ਇਸ ਨੌਜਵਾਨ ਨੇ ਵਿਦੇਸ਼ ‘ਚ ਕਰਵਾਈ ਬੱਲੇ-ਬੱਲੇ, ਕੀਤਾ ਪੰਜਾਬੀ ਦਾ ਨਾਂਅ ਰੋਸ਼ਨ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਰਿੰਕਾ ਨੂੰ ਹਿਰਸਟ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ 12.30 ਵਜੇ ਪ੍ਰੈਸ ਕਾਨਫਰੰਸ ਕਰਨਗੇ। —PTC News


Top News view more...

Latest News view more...