Wed, Apr 24, 2024
Whatsapp

ਅੰਮ੍ਰਿਤਸਰ ਦੇ ਇਸ ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 9 ਜੋੜ੍ਹੇ ਕਾਬੂ

Written by  Shanker Badra -- February 01st 2019 06:39 PM
ਅੰਮ੍ਰਿਤਸਰ ਦੇ ਇਸ ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 9 ਜੋੜ੍ਹੇ ਕਾਬੂ

ਅੰਮ੍ਰਿਤਸਰ ਦੇ ਇਸ ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 9 ਜੋੜ੍ਹੇ ਕਾਬੂ

ਅੰਮ੍ਰਿਤਸਰ ਦੇ ਇਸ ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 9 ਜੋੜ੍ਹੇ ਕਾਬੂ:ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਅੱਜ ਸ਼ਹਿਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। [caption id="attachment_249645" align="aligncenter" width="300"]Amritsar private hotel sex Rakut 9 Couples Arrested ਅੰਮ੍ਰਿਤਸਰ ਦੇ ਇਸ ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 9 ਜੋੜ੍ਹੇ ਕਾਬੂ[/caption] ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਸ਼ਿਵਾਲਾ ਕਲੋਨੀ 'ਚ ਬਣੇ ਇਕ ਹੋਟਲ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ।ਇਸ ਦੌਰਾਨ ਪੁਲਿਸ ਨੇ ਇੱਕ ਹੋਟਲ 'ਚ ਛਾਪਾ ਮਾਰ ਕੇ ਹੋਟਲ ਦੇ ਮਾਲਕ ਸਮੇਤ 9 ਜੋੜਿਆਂ ਨੂੰ ਇਤਰਾਜਯੋਗ ਹਾਲਤ 'ਚ ਕਾਬੂ ਕੀਤਾ ਹੈ। [caption id="attachment_249644" align="aligncenter" width="300"]Amritsar private hotel sex Rakut 9 Couples Arrested ਅੰਮ੍ਰਿਤਸਰ ਦੇ ਇਸ ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 9 ਜੋੜ੍ਹੇ ਕਾਬੂ[/caption] ਦਰਅਸਲ 'ਚ ਪੁਲਿਸ ਨੂੰ ਲੰਮੇ ਸਮੇ ਤੋ ਮੁਖਬਰ ਵੱਲੋ ਸੂਚਨਾ ਦਿੱਤੀ ਜਾ ਰਹੀ ਸੀ ਉੱਕਤ ਨਿੱਜੀ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।ਜਿਥੇ ਹੋਟਲ ਮਾਲਕ ਕਮਰਾ ਕਿਰਾਏ 'ਤੇ ਦੇਣ ਦੇ ਨਾਂ 'ਤੇ ਨਾ ਸਿਰਫ ਗਲਤ ਕੰਮ ਕਰਵਾਉਂਦਾ ਸੀ ਸਗੋਂ ਗਾਹਕਾਂ ਨੂੰ ਲੜਕੀਆਂ ਵੀ ਸਪਲਾਈ ਕਰਵਾਉਂਦਾ ਸੀ। [caption id="attachment_249643" align="aligncenter" width="300"]Amritsar private hotel sex Rakut 9 Couples Arrested ਅੰਮ੍ਰਿਤਸਰ ਦੇ ਇਸ ਹੋਟਲ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਇਤਰਾਜ਼ਯੋਗ ਹਾਲਤ ‘ਚ 9 ਜੋੜ੍ਹੇ ਕਾਬੂ[/caption] ਇਸ ਤੋਂ ਬਾਅਦ ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਧੰਦੇ ਨਾਲ ਜੁੜੇ ਹੋਰ ਵੀ ਕਈ ਗੁਪਤ ਰਾਜ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। -PTCNews


Top News view more...

Latest News view more...